Photo: ਸਿੰਗਿੰਗ 'ਚ ਹੀ ਨਹੀਂ ਸਟਾਈਲ 'ਚ ਵੀ ਨੰਬਰ ਵਨ ਹੈ Neha Kakkar, ਦੇਖੋ ਉਨ੍ਹਾਂ ਦੀਆਂ ਬੈਸਟ ਸਾੜੀ ਲੁੱਕ
ਏਬੀਪੀ ਸਾਂਝਾ
Updated at:
24 Apr 2021 07:21 PM (IST)
1
ਗਾਇਕਾ ਨੇਹਾ ਕੱਕੜ ਬਾਲੀਵੁੱਡ ਦੀ ਸੁਪਰਹਿੱਟ ਗਾਇਕਾ ਬਣ ਗਈ ਹੈ। ਨੇਹਾ ਦੇ ਗੀਤਾਂ ਦੇ ਨਾਲ ਉਸ ਦਾ ਸਟਾਈਲ ਵੀ ਲੱਖਾਂ ਹੈ।
Download ABP Live App and Watch All Latest Videos
View In App2
ਨੇਹਾ ਕੱਕੜ ਨਾ ਸਿਰਫ ਮਾਡਰਨ ਕੱਪੜੇ ਬਲਕਿ ਭਾਰਤੀ ਕਪੜੇ ਵੀ ਬਹੁਤ ਪਸੰਦ ਕਰਦੀ ਹੈ। ਉਹ ਕਈ ਵਾਰ ਸਾੜ੍ਹੀ ਪਾਉਂਦੀ ਨਜ਼ਰ ਆ ਚੁਕੀ ਹੈ।
3
ਨੇਹਾ ਦੇ ਟ੍ਰੈਡੀਸ਼ਨਲ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਫੈਨਸ ਨੇ ਬਹੁਤ ਪਸੰਦ ਕੀਤਾ ਹੈ ਅਤੇ ਅਜਿਹਾ ਲਗਦਾ ਹੈ ਕਿ ਸਾੜ੍ਹੀ ਨੇਹਾ ਦੀ ਫ਼ੇਵਰੇਟ ਹੈ।
4
ਨੇਹਾ ਅਕਸਰ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ 12' 'ਚ ਸਾੜ੍ਹੀ 'ਚ ਨਜ਼ਰ ਆਉਂਦੀ ਹੈ, ਨੇਹਾ ਦਾ ਗਲੈਮਰਸ ਅੰਦਾਜ਼ ਇਥੇ ਦੇਖਣ ਨੂੰ ਮਿਲਦਾ ਹੈ।
5
ਵੈਸੇ, ਨੇਹਾ ਕੱਕੜ ਹਰ ਡਰੈੱਸ ਨੂੰ ਚੰਗੀ ਤਰ੍ਹਾਂ ਰੱਖਦੀ ਹੈ ਪਰ ਸਾੜੀ 'ਚ ਉਸ ਦਾ ਅਵਤਾਰ ਅਕਸਰ ਹੀ ਚਰਚਾ 'ਚ ਰਹਿੰਦਾ ਹੈ।
6
ਡਿਜ਼ਾਈਨਰ ਸਾੜ੍ਹੀਆਂ 'ਚ ਨੇਹਾ ਹਮੇਸ਼ਾਂ ਆਪਣੇ ਫੈਨਸ ਨੂੰ ਆਕਰਸ਼ਿਤ ਕਰਨ ਲਈ ਮਜਬੂਰ ਕਰਦੀ ਹੈ।
7
ਨੇਹਾ ਕੱਕੜ