ਲੌਕਡਾਊਨ ‘ਚ ਵੈਕੇਸ਼ਨ ਮੋਡ ਨੂੰ ਮਿਸ ਕਰ ਰਹੀ ਮੌਨੀ ਰਾਏ, ਸ਼ੇਅਰ ਕੀਤੀ ਇੱਕ ਤੋਂ ਇੱਕ ਖ਼ਾਸ ਤਸਵੀਰ
1/8
2/8
3/8
4/8
ਅਦਾਕਾਰੀ ਦੀ ਗੱਲ ਕਰੀਏ ਤਾਂ ਮੌਨੀ ਆਉਣ ਵਾਲੇ ਸਮੇਂ ‘ਚ 'ਬ੍ਰਹਮਾਤਰ' ‘ਚ ਨਜ਼ਰ ਆਵੇਗੀ, ਜਿਸ ‘ਚ ਅਮਿਤਾਭ ਬੱਚਨ, ਆਲੀਆ ਭੱਟ ਤੇ ਰਣਬੀਰ ਕਪੂਰ ਵੀ ਹਨ।
5/8
ਮੰਗਲਵਾਰ ਨੂੰ ਮੌਨੀ ਨੇ ਆਪਣੀ ਇਕ ਹੋਰ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਕਾਲੀ ਸਲੀਵਲੇਸ ਟਾਪ ਵਿੱਚ ਨਜ਼ਰ ਆਈ। ਇਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ, 'ਜੀ.ਆਈ.ਜੇਨ.' ਲੋਕਾਂ ਨੇ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ। ਤਸਵੀਰਾਂ ਤੋਂ ਸਾਫ ਹੈ ਕਿ ਮੌਨੀ ਵੈਕੇਸ਼ਨ ਮੋਡ ਨੂੰ ਬਹੁਤ ਮਿਸ ਕਰ ਰਹੀ ਹੈ।
6/8
ਮੌਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇਨ੍ਹੀਂ ਦਿਨੀਂ ਪੇਂਟਿੰਗ ਵੀ ਕਰ ਰਹੀ ਹੈ। ਉਸ ਨੇ ਆਪਣੀਆਂ ਬਹੁਤ ਸਾਰੀਆਂ ਪੇਂਟਿੰਗਾਂ ਨੂੰ ਪ੍ਰਸ਼ੰਸਕਾਂ ਨਾਲ ਵੀ ਸਾਂਝਾ ਕੀਤਾ।
7/8
ਇਸ ਦੇ ਨਾਲ, ਮੌਨੀ ਨੇ ਬੂਮਰੇਂਗ ਵੀਡੀਓ ਵੀ ਪੋਸਟ ਕੀਤਾ, ਜਿਸ ਵਿੱਚ ਉਹ ਲਾਲ ਰੰਗ ਦੇ ਲਹਿੰਗੇ ਵਿੱਚ ਦਿਖਾਈ ਦੇ ਰਹੀ ਹੈ।
8/8
ਅਦਾਕਾਰਾ ਮੌਨੀ ਰਾਏ ਨੇ ਕੁਝ ਅਜਿਹੇ ਸੁਝਾਅ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਲੌਕਡਾਊਨ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖਦੀ ਹੈ। ਮੌਨੀ ਇੰਸਟਾਗ੍ਰਾਮ 'ਤੇ ਲਿਖਦੀ ਹੈ, "ਆਪਣੀ ਕੌਫੀ ਪੀਓ, ਇਕ ਕਿਤਾਬ ਪੜ੍ਹੋ ਤੇ ਡਾਂਸ ਦੀ ਮਦਦ ਨਾਲ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੋ..."
Published at :
= 8">