ਵਰਲਡ ਟੂਰ 'ਤੇ ਦਿਲਜੀਤ ਦੋਸਾਂਝ 'ਜੱਗਾ ਡਾਕੂ' ਦੇ ਭੇਸ 'ਚ ਆਏ ਨਜ਼ਰ

ਦਿਲਜੀਤ ਦੋਸਾਂਝ

1/7
ਆਪਣੇ ਵੱਖਰੇ ਅੰਦਾਜ਼ ਨਾਲ ਛਾਉਣ ਵਾਲੇ ਗਾਇਕ ਦਿਲਜੀਤ ਦੋਸਾਂਝ ਅੱਜ ਕੱਲ੍ਹ 'ਵਰਲਡ ਟੂਰ' 'ਤੇ ਹਨ
2/7
ਵਿਦੇਸ਼ ਤੋਂ ਬਾਅਦ ਹੁਣ ਆਪਣੇ ਦੇਸ਼ 'ਚ ਦਿਲਜੀਤ Live Concert ਕਰ ਰਹੇ ਹਨ।
3/7
ਬੀਤੀ ਰਾਤ ਵੀ ਦਿਲਜੀਤ ਨੇ ਗੁਰੂਗ੍ਰਾਮ 'ਚ ਸ਼ੋਅ ਕੀਤਾ।
4/7
Live Concert ਦੌਰਾਨ ਦਿਲਜੀਤ ਜੱਗਾ ਡਾਕੂ ਦੇ ਭੇਸ 'ਚ ਨਜ਼ਰ ਆਏ।
5/7
ਦਿਲਜੀਤ ਨੇ ਕਾਲਾ ਕੁੜਤਾ-ਚਾਦਰਾ, ਕਾਲੀ ਪੱਗ, ਕਾਲੇ ਦਸਤਾਨੇ ਅਤੇ ਕਾਲਾ ਮਾਸਕ ਅਤੇ ਇੱਥੋਂ ਤੱਕ ਕਿ ਕਾਲੇ ਚਸ਼ਮੇ ਅਤੇ ਕਾਲੇ ਹੀ ਜੁੱਤੇ ਪਾਏ ਸਨ
6/7
ਫੈਨਜ਼ ਨੂੰ ਉਹਨਾਂ ਦੀ ਇਹ ਲੁੱਕ ਵੀ ਬੇਹੱਦ ਪਸੰਦ ਆਇਆ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਇਸ Concert ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ 'ਤੇ ਉਹਨਾਂ ਦੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ।
7/7
ਦੇਸ਼ ਵਿਦੇਸ਼ 'ਚ ਦਿਲਜੀਤ ਦੇ ਲੱਖਾਂ-ਕਰੋੜਾਂ ਫੈਨ ਹਨ ਜਿਹਨਾਂ ਨੂੰ ਖੁਸ਼ ਕਰਨ 'ਚ ਦਿਲਜੀਤ ਕਦੇ ਪਿੱਛੇ ਨਹੀਂ ਰਹੇ ਅਤੇ ਗੁਰੂਗ੍ਰਾਮ ਤੋਂ ਬਾਅਦ ਹੁਣ 17 ਅਪ੍ਰੈਲ ਨੂੰ ਜਲੰਧਰ 'ਚ ਆਪਣੇ ਫੈਨਜ਼ ਨਾਲ ਰੁਬਰੂ ਹੋਣ ਲਈ ਦਿਲਜੀਤ ਆ ਰਹੇ ਹਨ। ਜਿਸ ਲਈ ਯਕੀਨਨ ਫੈਨਜ਼ ਕਾਫੀ ਐਕਸਾਈਟਡ ਹਨ
Sponsored Links by Taboola