Millind Gaba-Priya Beniwal Engagement: ਪੰਜਾਬੀ ਗਾਇਕ ਮਿਲਿੰਦ ਗਾਬਾ ਨੇ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਕੀਤੀ ਮੰਗਣੀ, ਵੇਖੋ ਦੋਵਾਂ ਦੀਆਂ ਖਾਸ ਤਸਵੀਰਾਂ
millind-gaba-and-pria-beniwal-1
1/5
Millind Gaba-Priya Beniwal Engagement: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਬਿੱਗ ਬੌਸ OTT ਦੇ ਪ੍ਰਤੀਯੋਗੀ ਮਿਲਿੰਦ ਗਾਬਾ ਨੇ ਹਾਲ ਹੀ ਵਿੱਚ ਆਪਣੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਮੰਗਣੀ ਕੀਤੀ ਹੈ। ਬਹੁਤ ਜਲਦ ਦੋਵੇਂ ਵਿਆਹ ਵੀ ਕਰਨ ਜਾ ਰਹੇ ਹਨ।
2/5
ਮਿਲਿੰਦ ਗਾਬਾ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਮਿਲਿੰਦ ਅਤੇ ਪ੍ਰਿਆ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।
3/5
ਮਿਲਿੰਗ ਨੇ ਆਪਣੀ ਮੰਗਣੀ ਲਈ ਇੱਕ ਚਮਕਦਾਰ ਭੂਰਾ ਅਤੇ ਕਾਲਾ ਸੂਟ ਪਾਇਆ ਸੀ। ਜੋ ਉਸ ਨੂੰ ਕਾਫੀ ਢੁਕਦਾ ਸੀ।
4/5
ਉੱਥੇ ਹੀ ਪ੍ਰਿਆ ਦੀ ਗੱਲ ਕਰੀਏ ਤਾਂ ਉਹ ਸਿਲਵਰ ਲਹਿੰਗਾ 'ਚ ਨਜ਼ਰ ਆ ਰਹੀ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/5
ਫੈਨਜ਼ ਦੋਵਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਇੱਕ ਮਸ਼ਹੂਰ ਯੂਟਿਊਬਰ ਅਤੇ ਫੈਸ਼ਨ ਪ੍ਰਭਾਵਕ ਹੈ। ਉਹ ਮਸ਼ਹੂਰ YouTuber ਹਰਸ਼ ਬੈਨੀਵਾਲ ਦੀ ਭੈਣ ਹੈ।
Published at : 13 Apr 2022 06:23 PM (IST)