ਪਤਲੇ ਦਿੱਸਣ ਲਈ ਨੇਹਾ ਕੱਕੜ ਨੇ ਲਾਇਆ ਆਈਡੀਆ, ਜਾਣੋ ਕਿਵੇਂ ਤਸਵੀਰਾਂ 'ਚ ਸਲਿਮ-ਟ੍ਰਿਮ ਨਜ਼ਰ ਆਉਂਦੀ ਗਾਇਕਾ

Neha Kakkar

1/6
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਹਮੇਸ਼ਾ ਹੀ ਆਪਣੀਆਂ ਕਿੱਲਰ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।
2/6
ਨੇਹਾ ਦੇ ਗੀਤ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਬਵਾਲ ਮਚਾਉਂਦੇ ਹਨ, ਉਸੇ ਤਰ੍ਹਾਂ ਉਨ੍ਹਾਂ ਦੀਆਂ ਤਸਵੀਰਾਂ ਵੀ ਕੁੱਝ ਘੱਟ ਕਤਲਾਨਾ ਨਹੀਂ ਲੱਗਦੀਆਂ।
3/6
ਹਾਲ ਹੀ 'ਚ ਨੇਹਾ ਕੱਕੜ ਨੇ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਫ਼ੈਨਜ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਲ ਵ੍ਹਾਈਟ ਲੁੱਕ 'ਚ ਨਜ਼ਰ ਆ ਰਹੀ ਹੈ।
4/6
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਨੇਹਾ ਕੱਕੜ ਨੇ ਪਤਲੇ ਦਿਖਣ ਦਾ ਰਾਜ਼ ਵੀ ਦੱਸਿਆ ਹੈ।
5/6
ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਕੱਕੜ ਨੇ ਕੈਪਸ਼ਨ 'ਚ ਲਿਖਿਆ ਹੈ ਕਿ- ਜਦੋਂ ਵੀ ਮੈਂ ਪੋਜ਼ ਦਿੰਦੀ ਹਾਂ ਤਾਂ ਪਤਲੀ ਦਿਖਦੀ ਹਾਂ।
6/6
ਇਨ੍ਹਾਂ ਤਸਵੀਰਾਂ 'ਚ ਨੇਹਾ ਕਦੇ ਆਪਣੇ ਵਾਲਾਂ ਨੂੰ ਘੁੰਮਾਉਂਦੀ ਨਜ਼ਰ ਆ ਰਹੀ ਹੈ ਤਾਂ ਕਦੇ ਹੱਥਾਂ 'ਚ ਗੁਲਾਬ ਦੇ ਫੁੱਲ ਲੈ ਕੇ ਖੂਬਸੂਰਤ ਲੱਗ ਰਹੀ ਹੈ। ਨੇਹਾ ਕੱਕੜ ਇਕ ਦਮਦਾਰ ਫੋਟੋਸ਼ੂਟ 'ਚ ਘੱਟੋ-ਘੱਟ ਮੇਕਅੱਪ 'ਚ ਨਜ਼ਰ ਆ ਰਹੀ ਹੈ, ਨਾਲ ਹੀ ਉਹ ਡੀਪ ਨੇਕ ਕ੍ਰੌਪ ਟਾਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Sponsored Links by Taboola