Sonam Bajwa Photos : ਪੰਜਾਬ ਦੀ ਇਸ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਲਗਾਇਆ ਗਲੈਮਰ ਦਾ ਤੜਕਾ , ਤਸਵੀਰਾਂ ਦੇਖ ਉੱਡ ਜਾਣਗੇ ਹੋਸ਼

Sonam Bajwa

1/6
Sonam Bajwa Photos : ਪੰਜਾਬ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਸੋਨਮ ਬਾਜਵਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। ਸੋਨਮ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਫ਼ੈਨਜ ਲਈ ਆਪਣੀਆਂ ਹੌਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦਾ ਕਾਤਲਾਨਾ ਅੰਦਾਜ਼ ਫ਼ੈਨਜ ਦੇ ਹੋਸ਼ ਉਡਾ ਦਿੰਦਾ ਹੈ। ਹੁਣ ਇਕ ਵਾਰ ਫਿਰ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ। ਤੁਸੀਂ ਵੀ ਦੇਖ ਲਓ ਸੋਨਮ ਦੇ ਇਸ ਬੋਲਡ ਲੁੱਕ ਨੂੰ...
2/6
ਹੁਣ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਮਜ਼ਬੂਤ ​​ਹੈ।
3/6
ਹਾਲ ਹੀ 'ਚ ਸੋਨਮ ਨੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨਮ ਆਪਣੀ ਬੋਲਡਨੈੱਸ ਲਈ ਕਾਫੀ ਮਸ਼ਹੂਰ ਹੈ।
4/6
ਇਨ੍ਹਾਂ ਤਸਵੀਰਾਂ 'ਚ ਸੋਨਮ ਦਾ ਬੇਹੱਦ ਕਿਲਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਹ ਬਲੈਕ ਸ਼ਾਰਟਸ ਅਤੇ ਸਫੈਦ ਕਮੀਜ਼ ਵਿੱਚ ਨਜ਼ਰ ਆ ਰਹੀ ਹੈ।
5/6
ਉਸਨੇ ਬਲੈਕ ਜੈਕੇਟ ਅਤੇ ਬਲੈਕ ਬੂਟਾਂ ਨਾਲ ਆਪਣਾ ਲੁੱਕ ਪੂਰਾ ਕੀਤਾ। ਫੈਨਜ਼ ਉਸ ਦੇ ਲੁੱਕ ਦੇ ਕਾਇਲ ਹੋ ਰਹੇ ਹਨ।
6/6
ਤੁਹਾਨੂੰ ਦੱਸ ਦੇਈਏ ਕਿ ਸੋਨਮ ਬਾਜਵਾ ਬਾਲਾ ਅਤੇ ਸਟ੍ਰੀਟ ਡਾਂਸਰ 3ਡੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
Sponsored Links by Taboola