Sonam Bajwa: ਸੋਨਮ ਬਾਜਵਾ ਨੇ ਵਿਆਹੁਤਾ ਹੋਣ ਦੀਆਂ ਖਬਰਾਂ ਵਿਚਾਲੇ ਕੀਤਾ ਧਮਾਕਾ, ਹੁਣ ਇਸ ਲੁੱਕ 'ਚ ਲਗਾਈ ਅੱਗ
ਰੁਪਿੰਦਰ ਕੌਰ ਸੱਭਰਵਾਲ
Updated at:
06 Mar 2024 12:49 PM (IST)
1
ਦੱਸ ਦੇਈਏ ਕਿ ਅਦਾਕਾਰਾ ਆਏ ਦਿਨ ਆਪਣੀਆਂ ਸ਼ਾਨਦਾਰ, ਹੌਟ ਅਤੇ ਸਾਦਗੀ ਭਰਪੂਰ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
Download ABP Live App and Watch All Latest Videos
View In App2
ਇਸ ਵਿਚਾਲੇ ਇੱਕ ਵਾਰ ਫਿਰ ਤੋਂ ਸੋਨਮ ਨੇ ਆਪਣੇ ਹੌਟ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰੱਖਿਆ ਹੈ।
3
ਸੋਨਮ ਦੀਆਂ ਅਦਾਵਾਂ ਸਿਰਫ ਪਾਲੀਵੁੱਡ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਬੈਠੇ ਸਿਤਾਰਿਆਂ ਦੇ ਵੀ ਦਿਲ ਧੜਕਾ ਰਹੀਆਂ ਹਨ।
4
ਸੋਨਮ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਕੁਝ ਲੋਕਾਂ ਨੂੰ ਇਹ ਤਸਵੀਰਾਂ ਪਸੰਦ ਆ ਰਹੀਆਂ ਹਨ, ਅਤੇ ਕੁਝ ਨਾ ਪਸੰਦ ਕਰ ਰਹੇ ਹਨ।
5
ਇਨ੍ਹਾਂ ਤਸਵੀਰਾਂ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ ਬਸ ਕਰ ਸੋਹਣੀਏ, ਇੰਸਟਾ ਹੈਗ ਕਰਾਤਾ...
6
ਦੱਸ ਦੇਈਏ ਕਿ ਸੋਨਮ ਬਾਜਵਾ ਆਪਣੀ ਲੁੱਕ ਦੇ ਨਾਲ-ਨਾਲ ਫਿਲਮਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਉਹ ਜਲਦਹੀ ਫਿਲਮ ਰੰਨਾਂ 'ਚ ਧੰਨਾ, ਕੁੜੀ ਹਰਿਆਣੇ ਵੱਲ ਦੀ ਸਣੇ ਹੋਰ ਵੀ ਪ੍ਰੋਜੈਕਟਸ ਵਿੱਚ ਵਿਖਾਈ ਦਏਗੀ।