ਰੁਪਿੰਦਰ ਹਾਂਡਾ ਨੇ 'ਸਾਹਾਂ ਦੇ ਵਿੱਚ' ਗੀਤ ਲਾਈਵ ਗਾਇਆ

Rupinder_Handa_5

1/5
ਚੰਡੀਗੜ੍ਹ: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਗਾਇਕੀ ਦਾ ਕੋਈ ਤੋੜ ਨਹੀਂ। ਜਦ ਇਹ ਲਾਈਵ ਗਾਉਂਦੀ ਹੈ ਤਦ ਹੋਰ ਵੀ ਸਮਾਂ ਬਣ ਜਾਂਦਾ ਹੈ।
2/5
ਰੁਪਿੰਦਰ ਹਾਂਡਾ ਨੇ ਫ਼ਿਲਮਾਂ ਦੇ ਨਾਲ-ਨਾਲ ਕਈ ਸਿੰਗਲ ਟ੍ਰੈਕਸ ਗੀਤ ਗਾਏ ਹਨ। ਗਾਇਕਾ ਨੇ ਫ਼ਿਲਮ ਸਿਕੰਦਰ ਦਾ ਮਸ਼ਹੂਰ ਗੀਤ 'ਸਾਹਾਂ ਦੇ ਵਿੱਚ' ਗਾਇਆ ਜਿਸ ਨੂੰ ਉਸ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ। ਰੁਪਿੰਦਰ ਹਾਂਡਾ ਦਾ ਇਹ ਅੰਦਾਜ਼ ਸੁਣਨ ਵਾਲਾ ਹੈ।
3/5
33 ਸਾਲਾਂ ਗਾਇਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ਤੋਂ ਕੀਤੀ ਸੀ।
4/5
ਰੁਪਿੰਦਰ ਹਾਂਡਾ ਅਜੇ ਤਕ 3 ਐਲਬੰਬ ਰਿਲੀਜ਼ ਕਰ ਚੁੱਕੀ ਹੈ।
5/5
ਸਾਲ 2006 'ਚ 'ਮੇਰੇ ਹਾਣੀਆਂ' , 2009 'ਚ ਫੁਲਕਾਰੀਆਂ ਤੇ 2012 'ਚ Loving Waves ਵਰਗੀਆਂ ਐਲਬਮ ਰੁਪਿੰਦਰ ਹਾਂਡਾ ਰਿਲੀਜ਼ ਕਰ ਚੁੱਕੀ ਹੈ।
Sponsored Links by Taboola