Shehnaaz Gill: 'ਪੰਜਾਬ ਦੀ ਕੈਟਰੀਨਾ' ‘ਤੇ ਚੜ੍ਹਿਆ ਬੋਲਡਨੈੱਸ ਦਾ ਖੁਮਾਰ, ਦੇਖੋ ਤਸਵੀਰਾਂ

Shehnaaz Gill: ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਹਿਨਾਜ਼ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਫਿਲਮ ਕਿਸ ਕਾ ਭਾਈ ਕਿਸ ਕੀ ਜਾਨ ਰਿਲੀਜ਼ ਹੋਣ ਵਾਲੀ ਹੈ।

ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ (image source: instagram)

1/8
ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਨੇ ਆਪਣੇ ਫੈਨਜ਼ ਦੇ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
2/8
ਸ਼ਹਿਨਾਜ਼ ਗਿੱਲ ਜਿਸ ਨੂੰ 'ਪੰਜਾਬ ਦੀ ਕੈਟਰੀਨਾ' ਕਿਹਾ ਜਾਂਦਾ ਹੈ।
3/8
ਬਿੱਗ ਬੌਸ 13 ਤੋਂ ਹਰ ਘਰ ਵਿੱਚ ਮਸ਼ਹੂਰ ਹੋਈ ਸ਼ਹਿਨਾਜ਼ ਗਿੱਲ ਨੂੰ ਅੱਜ ਹੋਰ ਕੋਈ ਜਾਣਦਾ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਇੰਗ ਹੈ।
4/8
ਸ਼ੋਅ 'ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ' ਕਾਰਨ ਅਦਾਕਾਰਾ ਸੁਰਖੀਆਂ ਵਿੱਚ ਰਹਿੰਦੀ ਹੈ।
5/8
ਇਨ੍ਹੀਂ ਦਿਨੀਂ ਉਹ ਆਪਣੇ ਨਵੇਂ ਲੁੱਕ ਨੂੰ ਲੈ ਕੇ ਚਰਚਾ 'ਚ ਹੈ। ਮੁੰਬਈ 'ਚ ਆਯੋਜਿਤ ਐਵਾਰਡ ਨਾਈਟ 'ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦੇ ਪਹਿਰਾਵੇ 'ਚ ਪਹੁੰਚੀ। ਕਈਆਂ ਨੂੰ ਅਦਾਕਾਰਾ ਦਾ ਇਹ ਲੁੱਕ ਪਸੰਦ ਆਇਆ ਤਾਂ ਕੁਝ ਨੂੰ ਨਾਪਸੰਦ।
6/8
ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਹਿਨਾਜ਼ ਨੇ ਆਪਣੇ ਵਾਲਾਂ ਨੂੰ ਚਿਪਕਾਇਆ ਹੋਇਆ ਹੈ ਤੇ ਬਲੈਕ ਬਾਡੀ ਹੱਗਿੰਗ ਈਵਨਿੰਗ ਗਾਊਨ ਵਿੱਚ ਨਜ਼ਰ ਆ ਰਹੀ ਹੈ।
7/8
ਇਸ ਸਟਾਈਲਿਸ਼ ਆਊਟ ਫਿੱਟ ਵਿੱਚ ਅਦਾਕਾਰਾ ਨੇ ਵੱਖ-ਵੱਖ ਪੋਜ਼ ਦਿੱਤੇ।
8/8
ਸ਼ਹਿਨਾਜ਼ ਗਿੱਲ ਦੇ ਲੁੱਕ ਨੂੰ ਦੇਖ ਕੇ ਇਕ ਪ੍ਰਸ਼ੰਸਕ ਨੇ ਉਸ ਨੂੰ 'ਬਾਲੀਵੁੱਡ ਦੀ ਰਾਈਜ਼ਿੰਗ ਸਟਾਰ' ਕਿਹਾ। ਫੈਨਜ਼ ਜੰਮ ਕੇ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ।
Sponsored Links by Taboola