ਚਾਰ ਸਾਲ ਪਹਿਲਾਂ ਕੀਤਾ ਸੀ ਸੁਸਾਇਡ, ਮਰਨ ਤੋਂ ਪਹਿਲਾਂ ਇੰਝ ਦੱਸਿਆ ਸੀ ਦਿਲ ਦਾ ਹਾਲ

1/14
2/14
3/14
4/14
5/14
6/14
7/14
8/14
9/14
10/14
ਪ੍ਰਤਿਯੂਸ਼ਾ ਨੇ ਮੁੰਬਈ ਸਥਿਤ ਆਪਣੇ ਫਲੈਟ ‘ਚ ਫਾਂਸੀ ਲਾ ਲਈ ਸੀ ਤੇ ਮੰਨਿਆ ਜਾਂਦਾ ਹੈ ਕਿ ਆਪਣੇ ਬੁਆਏਫ੍ਰੈਂਡ ਤੋਂ ਮਿਲੇ ਧੋਖੇ ਤੋਂ ਬਾਅਦ ਹੀ ਉਨ੍ਹਾਂ ਇਹ ਕਦਮ ਚੁੱਕਿਆ ਸੀ।
11/14
ਦੱਸ ਦਈਏ ਕਿ ਪ੍ਰਤਿਯੂਸ਼ਾ ਤੇ ਰਾਹੁਲ ਰਾਜ ਇੱਕ ਦੂਸਰੇ ਦੇ ਬੇਹੱਦ ਕਰੀਬ ਸੀ।
12/14
ਪ੍ਰਤਿਯੂਸ਼ਾ ਨੇ ਸੁਸਾਇਡ ਕਰਨ ਤੋਂ ਪਹਿਲਾਂ ਕੁੱਝ ਅਜਿਹੇ ਪੋਸਟ ਕੀਤੇ ਸੀ ਜੋ ਉਨ੍ਹਾਂ ਦੇ ਦਿਲ ਨੂੰ ਬਿਆਨ ਕਰਦੇ ਹਨ।
13/14
ਪ੍ਰਤਿਯੂਸ਼ਾ ਦੇ ਇਸ ਕਦਮ ਨਾਲ ਟੀਵੀ ਟਿੰਡਸਟਰੀ ਤੇ ਉਨ੍ਹਾਂ ਦੇ ਫੈਨਸ ਨੂੰ ਵੱਡਾ ਝਟਕਾ ਲੱਗਾ ਸੀ।
14/14
ਟੀਵੀ ਅਦਾਕਾਰ ਪ੍ਰਤਿਯੂਸ਼ਾ ਬੈਨਰਜੀ ਦੀ ਅੱਜ ਚੌਥੀ ਡੈੱਥ ਐਨਵਰਸਰੀ ਹੈ। ਪ੍ਰਤਿਯੂਸ਼ਾ ਨੇ 2 ਅਪ੍ਰੈਲ 2016 ਨੂੰ ਸੁਸਾਇਡ ਕਰ ਲਿਆ ਸੀ।
Sponsored Links by Taboola