ਕੈਟੀ ਪੈਰੀ ਨੇ ਪਹਿਲੀ ਵਾਰ ਫਲੌਂਟ ਕੀਤਾ ਬੇਬੀ ਬੰਪ
1/8
2/8
3/8
4/8
5/8
ਕੈਟੀ ਪੈਰੀ ਦੀਆਂ ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
6/8
ਇਸ ਦੌਰਾਨ ਕੈਟੀ ਪੈਰੀ ਨੇ ਪਹਿਲੀ ਵਾਰ ਆਪਣਾ ਬੇਬੀ ਬੰਪ ਵੀ ਫਲੌਂਟ ਕੀਤਾ।
7/8
ਇਸ ਮੈਚ 'ਚ ਪੌਪ ਸਟਾਰ ਕੈਟੀ ਪੈਰੀ ਨੇ ਮੇਲਬਾਰਨ ਕ੍ਰਿਕੇਟ ਗ੍ਰਾਉਂਡ 'ਤੇ ਭਾਰਤੀ ਟੀਮ ਨਾਲ ਮੁਲਾਕਾਤ ਕੀਤੀ।
8/8
ਭਾਰਤ ਤੇ ਆਸਟ੍ਰੇਲੀਆ 'ਚ ਹੋਏ ਟੀ20 ਵਰਲਡ ਕੱਪ ਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ 85 ਦੌੜਾਂ ਨਾਲ ਹਰਾ ਕੇ ਵਰਲਡ ਕੱਪ ਦੇ ਖ਼ਿਤਾਬ 'ਤੇ ਕਬਜ਼ਾ ਕੀਤਾ।
Published at :