ਵਿਆਹ ਦੀਆਂ ਖ਼ਬਰਾਂ 'ਚ ਦੁਲਹਨ ਬਣੀ ਨਜ਼ਰ ਆਈ ਅੰਕਿਤਾ ਲੋਖੰਡੇ, ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਸਾਲਾਂ ਤੱਕ ਡੇਟ
ਏਬੀਪੀ ਸਾਂਝਾ
Updated at:
08 Mar 2020 01:27 PM (IST)
1
Download ABP Live App and Watch All Latest Videos
View In App2
3
4
ਦਸ ਦਈਏ ਕਿ ਅੰਕਿਤਾ, ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਲੰਬੇ ਸਮੇਂ ਤੋਂ ਰਿਲੈਸ਼ਨ 'ਚ ਸੀ।
5
ਅੰਕਿਤਾ ਮੁੰਬਈ ਦੇ ਬਿਜ਼ਨੇਸਮੈਨ ਵਿੱਕੀ ਜੈਨ ਨਾਲ ਆਪਣੇ ਰਿਲੈਸ਼ਨ ਨੂੰ ਲੈ ਕੇ ਖ਼ਬਰਾਂ 'ਚ ਹੈ।
6
ਆਪਣੀ ਲਵ ਲਾਈਫ ਨੂੰ ਲੈ ਕੇ ਅੰਕਿਤਾ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ।
7
ਹਾਲਾਂਕਿ ਇਹ ਤਸਵੀਰਾਂ ਬਾਗੀ 3 ਦੇ ਸੈੱਟ ਦੀਆਂ ਹਨ।
8
ਇਸ ਦਰਮਿਆਨ ਉਨ੍ਹਾਂ ਦੀਆਂ ਦੁਲਹਨ ਦੇ ਪਹਿਰਾਵੇ 'ਚ ਤਸਵੀਰਾਂ ਸਾਹਮਣੇ ਆਈਆਂ ਹਨ।
9
ਅਦਾਕਾਰ ਅੰਕਿਤਾ ਲੋਖੰਡੇ ਅੱਜਕੱਲ੍ਹ ਆਪਣੀ ਫਿਲਮ 'ਬਾਗੀ 3' ਨੂੰ ਲੈ ਕੇ ਸੁਰਖੀਆਂ 'ਚ ਹੈ।
- - - - - - - - - Advertisement - - - - - - - - -