ਪਾਪਾ ਨੂੰ ਨਹੀਂ ਪਸੰਦ ਸੀ ਪ੍ਰਿਅੰਕਾ ਚੋਪੜਾ ਦੇ ਅਜਿਹੇ ਕਪੜੇ ਪਾਉਣਾ, ਮਨ੍ਹਾ ਕਰਨ ‘ਤੇ ਕੀਤਾ ਸੀ ਇਹ ਕੰਮ

1/7
2/7
3/7
ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਦਿਨ ਬੋਲਣ ਤੋਂ ਬਾਅਦ ਹੀ ਉਸ ਨੇ ਇੰਡੀਅਨ ਕਪੜੇ ਪਾਉਣਾ ਸ਼ੁਰੂ ਕਰ ਦਿੱਤਾ ਸੀ। ਪ੍ਰਿਅੰਕਾ ਨੇ ਕਦੇ ਵੀ ਸਾਡਾ ਦਿਲ ਨਹੀਂ ਦੁਖਾਇਆ। ਉਹ ਬਹੁਤ ਹੁਸ਼ਿਆਰ ਲੜਕੀ ਹੈ।
4/7
ਅਜਿਹੇ ‘ਚ ਜਦ ਪੀਸੀ ਪੜਾਈ ਕਰਨ ਤੋਂ ਬਾਅਦ ਯੂਐਸ ਤੋਂ ਪਰਤੀ ਤਾਂ ਉਨ੍ਹਾਂ ਨੇ ਉੱਥੇ ਦੇ ਡਰੇਸਿੰਗ ਸੈਂਸ ਨੂੰ ਭਾਰਤ ‘ਚ ਵੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਕਿ ਉਨ੍ਹਾਂ ਦੇ ਪਾਪਾ ਨੂੰ ਪਸੰਦ ਨਹੀਂ ਸੀ।
5/7
ਹਾਲ ਹੀ ‘ਚ ਸਪੋਟਬੁਆਏ ਨਾਲ ਗੱਲਬਾਤ ਦੌਰਾਨ ਮਧੂ ਚੋਪੜਾ ਨੇ ਦੱਸਿਆ ਕਿ ਪ੍ਰਿਅੰਕਾ ਬਚਪਨ ਤੋਂ ਹੀ ਫੈਸ਼ਨ ਨੂੰ ਲੈ ਕੇ ਕਾਫੀ ਐਕਸਪੇਰੀਮੇਂਟਲ ਰਹੀ ਹੈ।
6/7
ਪ੍ਰਿਅੰਕਾ ਦੀ ਮੰਮੀ ਮਧੂ ਚੋਪੜਾ ਨੇ ਹੁਣ ਇੱਕ ਖੁਲਾਸਾ ਕੀਤਾ ਹੈ।
7/7
ਸਾਬਕਾ ਮਿਸ ਵਰਲਡ ਤੇ ਅਦਾਕਾਰ ਪ੍ਰਿਅੰਕਾ ਚੋਪੜਾ ਆਪਣੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਸਭ ਤੋਂ ਜ਼ਿਆਦਾ ਲਾਇਮਲਾਈਟ ‘ਚ ਰਹਿੰਦੀ ਹੈ।
Published at :