Sonam Bjawa Desi Look: ਪੰਜਾਬੀ ਕੁੜੀ ਸੋਨਮ ਬਾਜਵਾ ਨੇ ਨੀਲੇ ਸੂਟ 'ਚ ਮਚਾਈ ਤਬਾਹੀ, ਕਾਤਲਾਨਾ ਅੰਦਾਜ਼ ਦੇਖ ਤੁਸੀਂ ਵੀ ਹੋ ਜਾਵੋਗੇ ਦਿਵਾਨੇ

Sonam Bjawa: ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜਿੰਦ ਮਾਹੀ ਦੇ ਪ੍ਰਮੋਸ਼ਨ ਚ ਰੁੱਝੀ ਹੋਈ ਹੈ। ਅਦਾਕਾਰਾ ਸੋਸ਼ਲ ਮੀਡੀਆ ਤੇ ਵੀ ਪ੍ਰਸ਼ੰਸਕਾਂ ਨੂੰ ਫਿਲਮ ਦੀਆਂ ਸਾਰੀਆਂ ਅਪਡੇਟਸ ਦਿੰਦੀ ਰਹਿੰਦੀ ਹੈ।

Sonam Bjawa

1/6
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜਲਦ ਹੀ ਫਿਲਮ 'ਜਿੰਦ ਮਾਹੀ' 'ਚ ਨਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਜਿਸ ਦੀਆਂ ਕਈ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ। ਵੇਖੋ ਇਹ ਤਸਵੀਰਾਂ.....
2/6
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
3/6
ਹਾਲ ਹੀ 'ਚ ਉਸ ਨੇ ਨੀਲੇ ਸੂਟ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/6
ਇਨ੍ਹਾਂ ਤਸਵੀਰਾਂ 'ਚ ਸੋਨਮ ਕੰਧ ਨਾਲ ਖੜ੍ਹੀ ਹੋ ਕੇ ਵੱਖ-ਵੱਖ ਪੋਜ਼ ਦੇ ਰਹੀ ਹੈ।
5/6
ਹਰ ਤਸਵੀਰ 'ਚ ਸੋਨਮ ਦਾ ਕਿਲਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
6/6
ਅਭਿਨੇਤਰੀ ਨੇ ਆਪਣੇ ਲੁੱਕ ਨੂੰ ਖੁਲ੍ਹੇ ਵਾਲਾਂ, ਮੇਲ ਖਾਂਦੇ ਈਅਰਰਿੰਗ ਅਤੇ ਪੈਰਾਂ 'ਚ ਪੰਜਾਬੀ ਜੁੱਤੀਆਂ ਨਾਲ ਨੂੰ ਪੂਰਾ ਕੀਤਾ।
Sponsored Links by Taboola