Binnu Dhillon: ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਢਾਈ ਕਰੋੜ ਦੀ ਭਾਰੀ ਫੀਸ, 4 ਮਿਲੀਅਨ ਡੌਲਰ ਜਾਇਦਾਦ ਦਾ ਹੈ ਮਾਲਕ

Binnu Dhillon Net Worth: ਬੀਨੂੰ ਢਿੱਲੋਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ ਚ ਉਨ੍ਹਾਂ ਨੂੰ ਫੀਸ ਹਜ਼ਾਰਾਂ ਚ ਮਿਲੀ ਸੀ। ਪਰ ਹੌਲੀ ਹੌਲੀ ਉਨ੍ਹਾਂ ਨੇ ਆਪਣੀ ਮੇਹਨਤ ਨਾਲ ਇੰਡਸਟਰੀ ਚ ਜਗ੍ਹਾ ਪੱਕੀ ਕਰ ਲਈ।

ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਢਾਈ ਕਰੋੜ ਦੀ ਭਾਰੀ ਫੀਸ, 4 ਮਿਲੀਅਨ ਡੌਲਰ ਜਾਇਦਾਦ ਦਾ ਹੈ ਮਾਲਕ

Sponsored Links by Taboola