Sargun Mehta: ਸਰਗੁਣ ਮਹਿਤਾ ਨੇ 'ਕਾਤਿਲ ਹਸੀਨਾ' ਬਣ ਕੇ ਫੈਨਜ਼ 'ਤੇ ਢਾਇਆ ਕਹਿਰ, ਕਾਲੀ ਸਾੜੀ 'ਚ ਸ਼ੇਅਰ ਕੀਤੀਆਂ ਤਸਵੀਰਾਂ

Sargun Mehta Pics: ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਰਗੁਣ ਮਹਿਤਾ ਨੇ ਕਾਲੀ ਸਾੜੀ ਚ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਸਰਗੁਣ ਮਹਿਤਾ

1/8
ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ।
2/8
ਉਸ ਨੇ ਆਪਣੇ 8 ਸਾਲ ਦੇ ਫਿਲਮੀ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮ ਦਿੱਤੀ ਹੈ।
3/8
ਇੰਨੀਂ ਦਿਨੀਂ ਸਰਗੁਣ ਮਹਿਤਾ ਕਾਫੀ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਨਿਗਾਹ ਮਾਰਦਾ ਆਈ ਵੇ' ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਵਿੱਚ ਉਸ ਦੀ ਗੁਰਨਾਮ ਭੁੱਲਰ ਫਿਰ ਤੋਂ ਲਵ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
4/8
ਹੁਣ ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
5/8
ਸਰਗੁਣ ਮਹਿਤਾ ਨੇ ਕਾਲੀ ਸਾੜੀ 'ਚ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਨੂੰ ਵਧਾ ਦਿੱਤਾ ਹੈ।
6/8
ਸਰਗੁਣ ਦੀ ਇਹ ਸਾੜੀ ਥਾਈ ਸਲਿੱਟ ਹੈ, ਉਸ ਦੀ ਸਾੜੀ 'ਤੇ ਸਿਲਵਰ ਰੰਗ ਦਾ ਬਾਰਡਰ ਵੀ ਲੱਗਿਆ ਹੋਇਆ ਹੈ।
7/8
ਸਰਗੁਣ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਤੇ ਘੱਟੋ ਘੱਟ ਮੇਕਅਪ ਨਾਲ ਪੂਰਾ ਕੀਤਾ ਹੈ।
8/8
ਉਸ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਨੇ ਗਾਇਕ ਕਾਕੇ ਦੇ ਗੀਤ ਸ਼ੇਪ 'ਤੇ ਰੀਲ ਬਣਾਈ ਹੈ। ਉਸ ਦੀ ਇਹ ਰੀਲ ਕਾਫੀ ਪਸੰਦ ਕੀਤੀ ਜਾ ਰਹੀ ਹੈ।
Sponsored Links by Taboola