Simi Chahal: ਸਿੰਮੀ ਚਾਹਲ ਨੇ ਲਾਲ ਰੰਗ ਦੇ ਲਹਿੰਗੇ 'ਚ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੇ ਲੁਟਾਇਆ ਖੂਬ ਪਿਆਰ

Simi Chahal Pics: ਹਾਲ ਹੀ ਚ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਦੇ ਦਿਲ ਦੀਆਂ ਧੜਕਣਾਂ ਕਾਫੀ ਵਧ ਗਈਆਂ ਹਨ।

ਸਿਮੀ ਚਹਿਲ

1/8
ਪੰਜਾਬੀ ਅਦਾਕਾਰਾ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ।
2/8
ਉਹ ਆਪਣੇ ਟੈਲੇਂਟ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ।
3/8
ਉਹ ਜਦੋਂ ਵੀ ਆਪਣੀ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ, ਤਾਂ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
4/8
ਹਾਲ ਹੀ 'ਚ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਦੇ ਦਿਲ ਦੀਆਂ ਧੜਕਣਾਂ ਕਾਫੀ ਵਧ ਗਈਆਂ ਹਨ।
5/8
ਨਵੀਆਂ ਤਸਵੀਰਾਂ 'ਚ ਸਿੰਮੀ ਚਾਹਲ ਲਾਲ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
6/8
ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਦਾ ਬਬਲੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟਸ ਕਰ ਰਹੇ ਹਨ।
7/8
ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਹੈ। ਉਸ ਨੂੰ ਆਪਣੇ ਬਬਲੀ ਅੰਦਾਜ਼ ਤੇ ਕਿਊਨੈਸ ਲਈ ਜਾਣਿਆ ਜਾਂਦਾ ਹੈ। ਆਪਣੇ ਫਿਲਮ ਕਰੀਅਰ 'ਚ ਉਸ ਨੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਸਭ ਤੋਂ ਜ਼ਿਆਦਾ 'ਬੰਬੂਕਾਟ' ਤੇ 'ਚੱਲ ਮੇਰਾ ਪੁੱਤ' ਲਈ ਜਾਣਿਆ ਜਾਂਦਾ ਹੈ।
8/8
ਇਨ੍ਹਾਂ ਫਿਲਮਾਂ 'ਚ ਉਸ ਦੇ ਕਿਰਦਾਰ ਨੂੰ ਕਾਫੀ ਪਿਆਰ ਮਿੱਲਿਆ ਸੀ । ਹੁਣ ਸਿੰਮੀ ਤਕਰੀਬਨ 2 ਸਾਲਾਂ ਬਾਅਦ ਮੁੜ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ। ਉਸ ਦੇ ਫੈਨਜ਼ ਉਸ ਨੂੰ ਸਿਲਵਰ ਸਕ੍ਰੀਨ 'ਤੇ ਮੁੜ ਦੇਖਣ ਲਈ ਬੇਤਾਬ ਹਨ ।
Sponsored Links by Taboola