Tania: ਪੰਜਾਬੀ ਅਦਾਕਾਰਾ ਦੀਆਂ ਕਾਤਿਲ ਅਦਾਵਾਂ ਦੇ ਕਾਇਲ ਹੋਏ ਫੈਨਜ਼, ਸਾੜੀ 'ਚ ਦੇਖ ਬੋਲੇ- 'ਤੇਰੀ ਤਾਰੀਫ 'ਚ ਲਫਜ਼ ਹੀ ਮੁੱਕ ਗਏ...'
Tania Pics:
ਤਾਨੀਆ, ਪੰਜਾਬੀ ਅਦਾਕਾਰਾ
1/9
ਪੰਜਾਬੀ ਅਦਾਕਾਰਾ ਤਾਨੀਆ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।
2/9
ਤਾਨੀਆ ਆਪਣੀਆਂ ਨਵੀਆਂ ਤਸਵੀਰਾਂ 'ਚ ਸਾੜੀ ਵਿੱਚ ਨਜ਼ਰ ਆ ਰਹੀ ਹੈ। ਉਸ ਨੇ ਪੀਚ ਕੱਲਰ ਦੀ ਸਾੜੀ ਪਹਿਨੀ ਹੋਈ ਹੈ, ਜਿਸ ਵਿੱਚ ਉਹ ਬਾਕਮਾਲ ਲੱਗ ਰਹੀ ਹੈ।
3/9
ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਵੀ ਫਿਦਾ ਹੋ ਰਹੇ ਹਨ। ਲੁੱਕਸ ਦੀ ਗੱਲ ਕਰੀਏ ਤਾਂ ਤਾਨੀਆ ਪੀਚ ਰੰਗ ਦੀ ਸਾੜੀ ਪਹਿਨੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਨੇ ਪੂਰੀਆਂ ਬਾਹਾਂ ਵਾਲਾ ਬਰਾਊਨ ਰੰਗ ਦਾ ਬਲਾਊਜ਼ ਪਹਿਿਨਿਆ ਹੈ।
4/9
ਤਾਨੀਆ ਨੇ ਆਪਣੇ ਲੁੱਕ ਹੈਵੀ ਮੇਕਅੱਪ ਤੇ ਮਿਨੀਮਮ ਜਿਊਲਰੀ ਨਾਲ ਪੂਰਾ ਕੀਤਾ ਹੈ।
5/9
ਇਸ ਦੇ ਨਾਲ ਨਾਲ ਉਸ ਨੇ ਆਪਣੇ ਵਾਲ ਖੁੱਲ੍ਹੇ ਛੱਡੇ ਹੋਏ ਹਨ।
6/9
ਤਾਨੀਆ ਦੀਆਂ ਇਹ ਤਸਵੀਰਾਂ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਰੱਜ ਕੇ ਪਿਆਰ ਦੀ ਬਰਸਾਤ ਕਰ ਰਹੇ ਹਨ।
7/9
ਇੱਕ ਫੈਨ ਨੇ ਕਮੈਂਟ ਕੀਤਾ, 'ਹਮੇਸ਼ਾ ਵਾਂਗ ਅਤਿ ਸੁੰਦਰ'। ਇਕ ਹੋਰ ਯੂਜ਼ਰ ਨੇ ਲਿਿਖਿਆ, 'ਤੇਰੀ ਤਾਰੀਫ ਲਈ ਅਲਫਾਜ਼ ਵੀ ਥੋੜੇ ਜਾਣ, ਤੂੰ ਇੰਨੀਂ ਸੋਹਣੀ ਹੈ।'
8/9
ਕਾਬਿਲੇਗ਼ੌਰ ਹੈ ਕਿ ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਤਾਨੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਮੀ ਵਿਰਕ ਨਾਲ 'ਕਿਸਮਤ' ਫਿਲਮ ਤੋਂ ਕੀਤੀ ਸੀ।
9/9
ਇਸ ਫਿਲਮ 'ਚ ਉਸ ਨੇ ਛੋਟੇ ਜਿਹੇ ਕਿਰਦਾਰ ਤੋਂ ਵੱਡਾ ਨਾਮ ਕਮਾਇਆ ਸੀ। ਉਹ ਫਿਲਮ ;ਚ ਛੋਟੇ ਜਿਹੇ ਰੋਲ 'ਚ ਨਜ਼ਰ ਆਈ ਸੀ।
Published at : 08 Apr 2024 09:21 PM (IST)