ਕਮਲ ਖ਼ਾਨ ਨੇ ਕਰਵਾਇਆ ਵਿਆਹ, ਦੇਖੋ ਤਸਵੀਰਾਂ
1/9
2/9
3/9
4/9
5/9
ਰਿਸੈਪਸ਼ਨ 'ਚ ਫਿਰੋਜ਼ ਖ਼ਾਨ, ਮਾਸਟਰ ਸਲੀਮ, ਗਗਨ ਕੋਕਰੀ ਤੇ ਨਛੱਤਰ ਗਿੱਲ ਸਮੇਤ ਕਈ ਨਾਮੀ ਸਿਤਾਰੇ ਨਜ਼ਰ ਆਏ।
6/9
ਪਾਰਟੀ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।
7/9
ਤਸਵੀਰਾਂ 'ਚ ਕਮਲ ਖ਼ਾਨ ਬੇਹਦ ਖੁਸ਼ ਨਜ਼ਰ ਆ ਰਹੇ ਹਨ।
8/9
ੳਨ੍ਹਾਂ ਦੀ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
9/9
ਪੰਜਾਬੀ ਗਾਇਕ ਕਮਲ ਖਾਨ ਨੇ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਰਿਸੈਪਸ਼ਨ ਰੱਖੀ।
Published at :