ਇਸ ਅਦਾਕਾਰ ਨੇ ਪਤਨੀ ਨਾਲ ਕੀਤੀ ਪੁਰਾਣੀ ਤਸਵੀਰ ਸ਼ੇਅਰ, ਪਛਾਣਨਾ ਔਖਾ

1/7
2/7
ਹੁਣ ਮਾਧਵਨ ਆਪਣੀ ਅਗਲੀ ਫਿਲਮ ‘ਰਾਕੇਟ੍ਰੀ- ਦ ਨੰਬੀ ਇਫੈਕਟ’ ‘ਚ ਇੱਕ ਵੱਖਰੇ ਅਵਤਾਰ ‘ਚ ਨਜ਼ਰ ਆਉਣਗੇ।
3/7
ਮਾਧਵਨ ‘ਥ੍ਰੀ ਇਡੀਅਟਸ’, ਤੰਨੂ ਵੇਡਸ ਮੰਨੂ’ ਤੇ ‘ਸਾਲਾ ਖਡੂਸ’ ਜਿਹੀਆਂ ਹਿੱਟ ਫਿਲਮਾਂ ‘ਚ ਕੰਮ ਕਰ ਚੁੱਕੇ ਹਨ।
4/7
ਟੀਵੀ ‘ਤੇ ਨਾਂ ਕਮਾਉਣ ਤੋਂ ਬਾਅਦ ਮਾਧਵਨ ਨੇ ਬਾਲੀਵੁੱਡ ‘ਚ ਕਦਮ ਰੱਖਿਆ। ਜਿੱਥੇ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਤੋਂ ਮਾਧਵਨ ਨੂੰ ਪਛਾਣ ਮਿਲੀ।
5/7
ਫੈਨਸ ਨੂੰ ਇਹ ਤਸਵੀਰ ਕਾਫੀ ਪਸੰਦ ਆਈ ਹੈ।
6/7
ਹੁਣ ਆਰ ਮਾਧਵਨ (R. Madhavan) ਨੇ ਆਪਣੀ ਤੇ ਪਤਨੀ ਦੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਦੋਨੋਂ ਬਿਲਕੁੱਲ ਵੀ ਪਛਾਣ ‘ਚ ਨਹੀਂ ਆ ਰਹੇ।
7/7
ਸਿਤਾਰਿਆਂ ਦੀਆਂ ਥ੍ਰੋਬੈਕ ਤਸਵੀਰਾਂ ਫੈਨਸ ਨੂੰ ਕਾਫੀ ਪਸੰਦ ਆਉਂਦੀਆਂ ਹਨ। ਕਈ ਸਿਤਾਰਿਆਂ ਦੀਆਂ ਤਸਵੀਰਾਂ ਪਛਾਣਨਾ ਹੀ ਮੁਸ਼ਕਲ ਹੋ ਜਾਂਦਾ ਹੈ।
Sponsored Links by Taboola