ਲੌਕਡਾਊਨ 'ਚ ਖਾਲੀ ਸਮਾਂ ਬਿਤਾ ਕੇ ਖੁਸ਼ ਇਹ ਅਦਾਕਾਰ, ਕਹਿੰਦੀ ਕੁਝ ਨਾ ਕਰਨ ਦਾ ਵੀ ਆਪਣਾ ਹੀ ਮਜ਼ਾ 

1/8
2/8
3/8
4/8
ਹਾਲਾਂਕਿ ਉਹ ਆਪਣੀ ਮਾਂ ਅਤੇ ਉਸ ਦੇ ਪਰਿਵਾਰ ਨੂੰ ਯਾਦ ਕਰ ਰਹੀ ਹੈ। 
5/8
ਇਸ ਦੌਰਾਨ ਉਹ ਬਹੁਤ ਵਧੀਆ ਖਾ ਰਹੀ ਹੈ, ਬਹੁਤ ਸੌਂ ਰਹੀ ਹੈ, ਕਸਰਤ ਕਰ ਰਹੀ ਹੈ, ਵਾਕ ਕਰ ਰਹੀ ਹੈ, ਫਿਲਮਾਂ ਦੇਖ ਰਹੀ ਹੈ ਅਤੇ ਕਿਤਾਬਾਂ ਪੜ੍ਹ ਰਹੀ ਹੈ। 
6/8
ਅਭਿਨੇਤਰੀ ਨੇ ਕਿਹਾ ਕਿ ਉਹ ਆਪਣਾ ਜ਼ਿਆਦਾਤਰ ਸਮਾਂ ਲੌਕਡਾਊਨ 'ਚ ਕੁਝ ਨਾ ਕਰਕੇ ਬਿਤਾ ਰਹੀ ਹੈ। 
7/8
ਰਾਧਿਕਾ ਨੇ ਕਿਹਾ, "ਇਸ ਸਮੇਂ ਦੁਨੀਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਹਨ। ਮੈਂ ਸਥਿਰ ਰਹਿ ਕੇ ਅਤੇ ਭਵਿੱਖ ਬਾਰੇ ਨਾ ਸੋਚ ਕੇ ਖੁਸ਼ ਹਾਂ, ਕਿਉਂਕਿ ਇਸ ਸਮੇਂ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਹਨ। ਮੈਂ ਉਹ ਦਿਨ ਜਿਵੇਂ ਆ ਰਹੇ ਹਨ, ਉਂਝ ਬਿਤਾ ਰਹੀ ਹਾਂ।" 
8/8
ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਕਈ ਵਾਰ ਬਰੇਕ ਲੈਣਾ ਅਤੇ ਕੁਝ ਨਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। 
Sponsored Links by Taboola