Raima Sen ਨੇ ਤਾਜ਼ਾ ਫ਼ੋਟੋਸ਼ੂਟ ਨੇ ਉਡਾਏ ਸਭ ਦੇ ਹੋਸ਼

1/6
ਬਾਲੀਵੁੱਡ ਵਿੱਚ ਕਾਮਯਾਬੀ ਨਾ ਮਿਲਣ ਮਗਰੋਂ ਅਦਾਕਾਰਾ ਰਾਇਮਾ ਸੇਨ ਨੇ ਬੰਗਾਲੀ ਫ਼ਿਲਮ ਇੰਡਸਟ੍ਰੀ ਵੱਲ ਰੁਖ਼ ਕੀਤਾ ਅਤੇ ਉੱਥੇ ਆਪਣੀ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਰਾਇਮਾ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਪਛਾਣ ਬਣਾਈ ਹੋਈ ਹੈ। ਅੱਜ ਕੱਲ੍ਹ ਰਾਇਮਾ ਆਪਣੇ ਨਵੇਂ ਫ਼ੋਟੋਸ਼ੂਟ ਕਰਕੇ ਕਾਫੀ ਚਰਚਾ ਵਿੱਚ ਹੈ।
2/6
ਰਾਇਮਾ ਨੇ ਕਾਫੀ ਨਜ਼ਾਕਤ ਨਾਲ ਟਾਪਲੈਸ ਫ਼ੋਟੋਸ਼ੂਟ ਕਰਵਾਇਆ ਹੈ।
3/6
ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ। ਤਸਵੀਰਾਂ ਵਿੱਚ ਉਹ ਆਪਣੀ ਬੈਕ ਨੂੰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
4/6
ਰਾਇਮਾ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਕਾਮੁਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
5/6
ਉਹ ਆਪਣੀ ਫਿਗਰ ਨੂੰ ਰੱਜ ਕੇ ਫਲਾਂਟ ਕਰਦੀ ਹੈ। ਇੱਥੇ ਵੀ ਉਸ ਨੇ ਆਪਣੀਆਂ Tonned Legs ਦੀ ਨੁਮਾਇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
6/6
ਰਾਇਮਾ ਸੇਨ ਜਲਦ ਹੀ ਵੈੱਬ ਸੀਰੀਜ਼ ਦਿ ਲਾਸਟ ਆਵਰ ਵਿੱਚ ਨਜ਼ਰ ਆਵੇਗੀ।
Sponsored Links by Taboola