ਲੌਕ ਡਾਊਨ ਦੌਰਾਨ ਘਰ ‘ਚ ਕੋਜ਼ੀ ਹੋਏ ਚਾਰੂ ਅਸੋਪਾ ਤੇ ਰਾਜੀਵ ਸੇਨ, ਅਜਿਹੀਆਂ ਤਸਵੀਰਾਂ ਵਾਇਰਲ

1/11
2/11
3/11
4/11
5/11
6/11
7/11
ਫੈਨਸ ਵਲੋਂ ਵੀ ਇਨ੍ਹਾਂ ਤਸਵੀਰਾਂ ਨੂੰ ਖੂਬ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
8/11
ਦੋਨਾਂ ਦੀਆਂ ਕੋਜ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
9/11
ਦਸ ਦਈਏ ਕਿ ਰਾਜੀਵ ਸੇਨ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰ ਸੁਸ਼ਮਿਤਾ ਸੇਨ ਦਾ ਭਰਾ ਹੈ।
10/11
ਸੋਸ਼ਲ ਮੀਡੀਆ ‘ਤੇ ਦੋਨੋਂ ਆਪਣੀ ਬੇਹਦ ਹੌਟ ਤਸਵੀਰਾਂ ਅਕਸਰ ਸ਼ੇਅਰ ਕਰਦੇ ਦਿਖਾਈ ਦਿੰਦੇ ਹਨ।
11/11
ਟੀਵੀ ਦੀ ਮਸ਼ਹੂਰ ਅਦਾਕਾਰ ਚਾਰੂ ਅਸੋਪਾ ਤੇ ਰਾਜੀਵ ਸੇਨ ਦੇ ਵਿਆਹ ਨੂੰ ਅਜੇ ਇੱਕ ਸਾਲ ਵੀ ਨਹੀਂ ਹੋਇਆ ਕਿ ਇਹ ਕਪਲ ਆਪਣੀ ਜ਼ਬਰਦਸਤ ਕੈਮੀਸਟਰੀ ਨੂੰ ਲੈ ਕੇ ਫੈਨਸ ‘ਚ ਛਾਇਆ ਰਹਿੰਦਾ ਹੈ।
Sponsored Links by Taboola