Ranbir-Alia Reception Photos: ਰਣਬੀਰ-ਆਲੀਆ ਦੀ ਰਿਸੈਪਸ਼ਨ 'ਚ ਪੁੱਜੇ ਇਹ ਸਿਤਾਰੇ, ਅਰਜੁਨ ਨਾਲ ਪੁੱਜੀ ਮਲਾਇਕਾ
Ranbir-Alia's reception
1/7
14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ, ਜੋੜੇ ਨੇ 16 ਅਪ੍ਰੈਲ ਨੂੰ ਆਪਣੇ 'ਵਾਸਤੂ' 'ਚ ਰਿਸੈਪਸ਼ਨ ਪਾਰਟੀ ਰੱਖੀ, ਜਿਸ 'ਚ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ। ਸੈਲੇਬਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
2/7
ਰਣਬੀਰ ਕਪੂਰ ਦੀ ਚਚੇਰੀ ਭੈਣ ਕਰਿਸ਼ਮਾ ਕਪੂਰ ਆਪਣੇ ਭਰਾ ਦੀ ਰਿਸੈਪਸ਼ਨ ਪਾਰਟੀ 'ਚ ਬੌਸੀ ਅੰਦਾਜ਼ 'ਚ ਪਹੁੰਚੀ।
3/7
ਹਾਦਸੇ ਤੋਂ ਬਾਅਦ ਇਹ ਪਹਿਲੀ ਪਾਰਟੀ ਹੈ ਜਿਸ 'ਚ ਮਲਾਇਕਾ ਨੇ ਸ਼ਿਰਕਤ ਕੀਤੀ। ਅਭਿਨੇਤਰੀ ਗੁਲਾਬੀ ਰੰਗ ਦੇ ਪਹਿਰਾਵੇ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।
4/7
ਅਭਿਨੇਤਾ ਆਦਿਤਿਆ ਸੀਲ ਆਪਣੀ ਗਲੈਮਰਸ ਪਤਨੀ ਅਨੁਸ਼ਕਾ ਰੰਜਨ ਨਾਲ ਦੋਸਤ ਦੀ ਰਿਸੈਪਸ਼ਨ ਪਾਰਟੀ 'ਚ ਪਹੁੰਚੇ।
5/7
ਅਭਿਨੇਤਰੀ ਮਲਾਇਕਾ ਅਰੋੜਾ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਰਣਬੀਰ-ਆਲੀਆ ਦੇ ਰਿਸੈਪਸ਼ਨ 'ਚ ਸ਼ਾਮਲ ਹੋਈ।
6/7
ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰੀਆ ਆਪਣੇ ਬੁਆਏਫ੍ਰੈਂਡ ਅਦਾਰ ਜੈਨ ਨਾਲ ਰਣਬੀਰ-ਆਲੀਆ ਦੀ ਪਾਰਟੀ 'ਚ ਪਹੁੰਚੀ।
7/7
ਆਲੀਆ-ਰਣਬੀਰ ਦੇ ਰਿਸੈਪਸ਼ਨ 'ਚ ਮਸ਼ਹੂਰ ਸੰਗੀਤ ਨਿਰਦੇਸ਼ਕ ਪ੍ਰੀਤਮ ਵੀ ਪਹੁੰਚੇ।
Published at : 17 Apr 2022 08:39 AM (IST)