Election 2024 Exit Polls
(Source: Dainik Bhaskar)
Gym Looks: ਰਾਣੀ ਚੈਟਰਜੀ ਦਾ ਜਿਮ ਲੁੱਕ ਕਾਫੀ ਆਕਰਸ਼ਕ, ਵੇਖੋ ਤਸਵੀਰਾਂ
abp sanjha
Updated at:
24 Apr 2022 10:34 PM (IST)
1
ਰਾਣੀ ਚੈਟਰਜੀ ਦਾ ਜਿਮ ਲੁੱਕ ਅਕਸਰ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੇ ਦੇਖਿਆ ਜਾਂਦਾ ਹੈ।ਅਭਿਨੇਤਰੀ ਇਨ੍ਹੀਂ ਦਿਨੀਂ ਜਿਮ 'ਚ ਜ਼ਿਆਦਾ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In App2
ਰਾਣੀ ਚੈਟਰਜੀ ਕੁਝ ਦਿਨਾਂ ਤੋਂ ਆਪਣੇ ਜਿਮ ਲੁੱਕ ਨੂੰ ਕਾਫੀ ਫਲੌੰਟ ਕਰ ਰਹੀ ਹੈ। ਉਸਦੇ ਪ੍ਰਸ਼ੰਸਕ ਉਸਦੇ ਇਹਨਾਂ ਜਿਮ ਲੁੱਕਸ ਨੂੰ ਦੇਖ ਕੇ ਹੈਰਾਨ ਹਨ।
3
ਅਭਿਨੇਤਰੀ ਨੂੰ ਅਕਸਰ ਜਿਮ ਵਿੱਚ ਸ਼ੀਸ਼ੇ ਮੁਹਰੇ ਸੈਲਫੀ ਲੈਂਦਿਆਂ ਦੇਖਿਆ ਜਾਂਦਾ ਹੈ
4
ਨਾਲ ਹੀ, ਰਾਣੀ ਆਪਣੇ ਪ੍ਰਸ਼ੰਸਕਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਦੀ ਨਜ਼ਰ ਆ ਰਹੀ ਹੈ
5
ਘਟਦੇ ਵਜ਼ਨ ਨਾਲ ਰਾਣੀ ਦੇ ਚਿਹਰੇ ਦੀ ਚਮਕ ਤਾਂ ਕਾਫੀ ਵਧ ਗਈ ਹੈ
6
ਉਨ੍ਹਾਂ ਦੀ ਫੈਨ ਫਾਲੋਇੰਗ ਵੀ ਤੇਜ਼ੀ ਨਾਲ ਵਧ ਰਹੀ ਹੈ।
7
ਉਸ ਨੂੰ ਭੋਜਪੁਰੀ ਦੁਨੀਆ ਵਿੱਚ ਫਿਟਨੈਸ ਦੀਵਾ ਦਾ ਟੈਗ ਮਿਲਿਆ ਹੋਇਆ ਹੈ