ਰਣਵੀਰ ਸਿੰਘ ਦੇ 35ਵੇਂ ਜਨਮ ਦਿਨ 'ਤੇ ਦੇਖੋ ਰਣਵੀਰ-ਦੀਪਿਕਾ ਦੀਆਂ ਰੋਮਾਂਟਿਕ ਤਸਵੀਰਾਂ

1/13
ਫ਼ਿਲਮ '83' ਮਈ 'ਚ ਰਿਲੀਜ਼ ਹੋਣੀ ਸੀ। ਪਰ ਲੌਕਡਾਊਨ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।। ਹੁਣ ਇਹ ਇਸ ਸਾਲ ਕ੍ਰਿਸਮਿਸ ਮੌਕੇ ਰਿਲੀਜ਼ ਕੀਤੀ ਜਾਵੇਗੀ।
2/13
ਰਣਵੀਰ ਤੇ ਦੀਪਿਕਾ ਹੁਣ ਡਾਇਰੈਕਟਰ ਕਬੀਰ ਸਿੰਘ ਦੀ ਫ਼ਿਲਮ '83' 'ਚ ਪਤੀ-ਪਤਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫ਼ਿਲਮ 'ਚ ਰਣਵੀਰ ਕਪਿਲ ਦੇਵ ਜਾ ਜਦਕਿ ਦੀਪਿਕਾ ਰੋਮੀ ਭਾਟੀਆ ਦਾ ਕਿਰਦਾਰ ਨਿਭਾਏਗੀ।
3/13
ਰਣਵੀਰ-ਦੀਪਿਕਾ ਨੇ 'ਰਾਮਲੀਲਾ', 'ਬਾਜੀਰਾਵ-ਮਸਤਾਨੀ' ਤੇ 'ਪਦਮਾਵਤ' 'ਚ ਇਕੱਠਿਆਂ ਕੰਮ ਕੀਤਾ ਹੈ। ਇਹ ਤਿੰਨੇ ਹੀ ਫ਼ਿਲਮਾਂ ਸੰਜੇ ਲੀਲਾ ਭੰਸਾਲੀ ਨੇ ਬਣਾਈਆਂ ਤੇ ਸੁਪਰਹਿੱਟ ਸਾਬਿਤ ਹੋਈਆਂ।
4/13
ਰਣਵੀਰ ਸਿੰਘ ਨੇ ਕਿਹਾ "ਮੇਰੇ ਪਾਪਾ ਮੈਨੂੰ ਕਹਿੰਦੇ ਸਨ ਕੀ ਕੀ ਤੈਨੂੰ ਅਹਿਸਾਸ ਹੈ ਕਿ ਫੁੱਲਾਂ 'ਤੇ ਕਿੰਨੇ ਪੈਸੇ ਕਰਦਾ ਹੈ? ਤਾਂ ਮੈਂ ਜਵਾਬ ਦਿੱਤਾ ਸੀ, ਲਕਸ਼ਮੀ ਦੇ ਅਵਤਾਰ 'ਚ ਛੱਪਰ ਪਾੜ ਕੇ ਆਉਣਗੇ।"
5/13
ਰਣਵੀਰ ਸਿੰਘ ਨੇ ਕਿਹਾ ਉਹ ਜਿੱਥੇ ਵੀ ਮਿਲਦੇ ਫੁੱਲ ਉਨ੍ਹਾਂ ਦੇ ਨਾਲ ਹੁੰਦੇ ਸਨ। ਦੀਪਿਕਾ ਜੇਕਰ ਸ਼ੂਟ ਲਈ ਕਿਤੇ ਬਾਹਰ ਜਾਂਦੀ ਤਾਂ ਉਹ ਉੱਥੇ ਸ਼ੌਰਟ ਟਰਿੱਪ 'ਤੇ ਜਾਂਦੇ ਸਨ।
6/13
ਰਣਵੀਰ ਨੇ ਕਿਹਾ ਦੀਪਿਕਾ ਨੂੰ ਫੁੱਲਾਂ ਨਾਲ ਪਿਆਰ ਹੈ। ਲਿਲੀ ਬਹੁਤ ਜ਼ਿਆਦਾ ਪਸੰਦ ਹੈ।
7/13
ਰਣਵੀਰ ਸਿੰਘ ਨੇ ਚੈਟ ਦੌਰਾਨ ਇਹ ਵੀ ਕਿਹਾ ਕਿ ਦੀਪਿਕਾ ਨੂੰ ਛੇ ਮਹੀਨੇ ਡੇਟ ਕਰਨ ਤੋਂ ਬਾਅਦ ਹੀ ਵਿਆਹ ਲਈ ਬੋਲ ਦਿੱਤਾ ਸੀ। ਉਹ ਦੀਪਿਕਾ ਲਈ ਫੁੱਲ ਖਰੀਦਣ 'ਚ ਸਭ ਤੋਂ ਜ਼ਿਆਦਾ ਪੈਸੇ ਖਰਚਦੇ ਸਨ। ਇਸ ਨਾਲ ਉਨ੍ਹਾਂ ਦੇ ਪਿਤਾ ਨੂੰ ਫਿਕਰ ਹੋਣ ਲੱਗਿਆ ਸੀ।
8/13
ਰਣਵੀਰ ਦਾ ਕਹਿਣਾ ਹੈ ਕਿ ਜੇਕਰ ਦੀਪਿਕਾ ਉਨ੍ਹਾਂ ਨੂੰ ਸਪੋਰਟ ਨਾ ਕਰਦੀ ਤਾਂ ਉਹ ਏਨੇ ਵੱਡੇ ਸਟਾਰ ਨਾ ਬਣਦੇ। ਫੁੱਟਬਾਲ ਪਲੇਅਰ ਸੁਨੀਲ ਛੇਤਰੀ ਦੇ ਇੰਸਟਾਗ੍ਰਾਮ ਲਾਈਵ ਚੈਟ ਦੌਰਾਨ ਰਣਵੀਰ ਨੇ ਕਿਹਾ ਸੀ ਦੀਪਿਕਾ ਦੀ ਮਦਦ ਨਾਲ ਉਹ ਕਰੀਅਰ 'ਚ ਉੱਚਾ ਉੱਠ ਸਕੇ।
9/13
ਰਣਵੀਰ ਸਿੰਘ ਦੀਪਿਕਾ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੀ ਹਰ ਇੰਟਰਵਿਊ 'ਚ ਕਹਿੰਦੇ ਹਨ ਕਿ ਮੈਂ ਖੁਸ਼ਕਿਸਮਤ ਹਾਂ ਜੋ ਦੀਪਿਕਾ ਜਿਹਾ ਲਾਈਫ ਪਾਰਟਨਰ ਮਿਲਿਆ।
10/13
ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਬਾਲੀਵੁੱਡ ਦੇ ਸਭ ਤੋਂ ਰੋਮਾਂਟਿਕ ਕਪਲ ਮੰਨੇ ਜਾਂਦੇ ਹਨ। ਦੋਵਾਂ 'ਚ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ।
11/13
2018 'ਚ ਦੋਵਾਂ ਨੇ ਇਟਲੀ ਦੇ ਲੇਕ ਕੋਮੋ 'ਚ ਵਿਆਹ ਕਰਵਾਇਆ।
12/13
ਸੰਜੇ ਲੀਲ ਭੰਸਾਲੀ ਦੀ ਫ਼ਿਲਮ ਗੋਲੀਓਂ ਕੀ ਰਾਸਲੀਲਾ: ਰਾਮਲੀਲਾ ਦੀ ਸ਼ੂਟਿੰਗ ਦੌਰਾਨ ਰਣਵੀਰ-ਦੀਪਿਕਾ 'ਚ ਪਿਆਰ ਹੋਇਆ। ਸਾਲ 2018 'ਚ ਦੋਵਾਂ ਨੇ ਵਿਆਹ ਕਰਵਾ ਲਿਆ।
13/13
ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਅੱਜ 35ਵਾਂ ਜਨਮਦਿਨ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਦਿਖਾ ਰਹੇ ਹਾਂ ਰਣਵੀਰ-ਦੀਪਿਕਾ ਦੀਆਂ ਖੂਬਸੂਰਤ ਤਸਵੀਰਾਂ।
Sponsored Links by Taboola