Pran Famous Dialogue: ਯਹਾਂ ਸ਼ੇਰ ਖਾਨ ਕੋ ਕੌਣ ਨਹੀਂ ਜਾਣਤਾ? ਅੱਜ ਵੀ ਸੁਪਰਹਿੱਟ ਪ੍ਰਾਣ ਦੇ ਇਹ ਡਾਇਲੌਗ
Pran_1
1/9
ਬਾਲੀਵੁੱਡ ਦੇ ਲੇਜੇਂਡਰੀ ਅਦਾਕਾਰ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 12 ਫਰਵਰੀ, 1920 ਨੂੰ ਪੁਰਾਣੀ ਦਿੱਲੀ ਦੇ ਬੱਲੀਮਰਾਨ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਪ੍ਰਾਣ ਕ੍ਰਿਸ਼ਨ ਸਿਕੰਦ ਸੀ। ਉਨ੍ਹਾਂ ਨੂੰ ਪਿਆਰ ਨਾਲ ਲੋਕ ਪ੍ਰਾਣ ਕਹਿੰਦੇ ਹਨ। ਉਨ੍ਹਾਂ ਹਿੰਦੀ ਸਿਨੇਮਾ ਵਿੱਚ ਜ਼ਿਆਦਾਤਰ ਵਿਲੇਨ ਜਾ ਕਿਰਦਾਰ ਨਿਭਾਇਆ। ਹਾਲਾਂਕਿ 1940 ਤੋਂ ਲੈ ਕੇ 1947 ਤਕ ਉਨ੍ਹਾਂ ਹੀਰੋ ਦੇ ਕਿਰਦਾਰ ਨਿਭਾਏ। ਇਸ ਤੋਂ ਬਾਅਦ ਉਹ ਵਿਲੇਨ ਤੇ ਸਪੋਰਟਿੰਗ ਕਿਰਦਾਰ 'ਚ ਦਿਖਾਈ ਦਿੱਤੇ।
2/9
ਪ੍ਰਾਣ ਫ਼ਿਲਮਾਂ 'ਚ ਜਿਸ ਵੀ ਕਿਰਦਾਰ 'ਚ ਰਹੇ ਉਨ੍ਹਾਂ ਆਪਣੇ ਡਾਇਲੌਗਸ ਨਾਲ ਫ਼ਿਲਮ 'ਚ ਜਾਨ ਪਾ ਦਿੱਤੀ। ਇੱਥੇ ਅਸੀਂ ਤਹਾਨੂੰ ਉਨ੍ਹਾਂ ਦੇ ਕੁਝ ਚੋਣਵੇਂ ਡਾਇਲੌਗਸ ਦੱਸ ਰਹੇ ਹਾਂ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
3/9
'ਸ਼ਾਇਦ ਤੂ ਇਹ ਭੂਲ ਗਯਾ ਕਿ ਇਸ ਜ਼ਮੀਨ ਪਰ ਫਤੇਹ ਖਾਂ ਅਕੇਲਾ ਪੈਦਾ ਨਹੀਂ ਹੂਆ ਹੈ। ਉਸਕੇ ਸਾਥ ਉਸਕੀ ਬਲਾ ਕਿ ਜ਼ਿੱਦ ਭੀ ਪੈਦਾ ਹੋਈ ਹੈ। ਕਹੀਂ ਮੇਰੀ ਜ਼ਿੱਦ ਕਿਸੀ ਜ਼ਿਦ ਪਰ ਆ ਗਈ ਤੋਂ ਅਪਣੀ ਬੇਟੀ ਕੇ ਰਾਸਤੋਂ ਮੇ ਪੜੇ ਹੁਏ ਬੇਸ਼ੁਮਾਰ ਕਾਂਟੋ ਕੋ ਤੋਂ ਮੈਂ ਅਪਨੇ ਦਾਮਨ ਪੇ ਸਮੇਟ ਲੂੰਗਾ। ਪਰ ਤੇਰੇ ਰਾਸਤੇ ਦਹਿਕਤੇ ਹੁਏ ਅੰਗਾਰੋਂ ਸੇ ਭਰ ਦੂੰਗਾ।'
4/9
'ਸ਼ੇਰ ਖਾਨ ਸ਼ੇਰ ਕਾ ਸ਼ਿਕਾਰ ਨਹੀਂ ਕਰਤਾ, ਵੈਸੇ ਭੀ ਹਮਾਰੇ ਮੁਲਕ ਮੇ ਜਾ ਤੋਂ ਸ਼ੇਰ ਬਹੁਤ ਕਮ ਰਹਿ ਗਏ ਹੈ, ਹਮਨੇ ਸੁਨਾ ਹੈ ਕਿ ਹਕੂਮਤ ਨੇ ਭੀ ਸ਼ੇਰ ਮਾਰਨੇ ਕੀ ਮਮਾਨਿਅਤ ਕਰ ਦੀ ਹੈ'- ਜੰਜ਼ੀਰ
5/9
ਜੇਲ੍ਹ ਦੇ ਸੀਨ 'ਚ ਪ੍ਰਾਣ ਜੇਲ੍ਹਰ ਤੇ ਅਮਿਤਾਬ ਬਚਨ ਕੈਦੀ ਦੀ ਭੂਮਿਕਾ 'ਚ ਹੁੰਦੇ ਹਨ। ਪ੍ਰਾਣ ਕਹਿੰਦੇ ਹਨ, 'ਕੈਦੀ ਨੰਬਰ 602' ਅਮਿਤਾਬ ਕਹਿੰਦੇ ਹਨ 'ਹਾਜ਼ਰ ਹੈ'। ਫਿਰ ਪ੍ਰਾਣ ਕਹਿੰਦੇ ਹਨ 'ਸਰ ਝੁਕਾ ਕਰ ਬਾਤ ਕਰੋ'। ਜਿਸ ਦੇ ਜਵਾਬ 'ਚ ਅਮਿਤਾਬ ਐਂਗਰੀ ਯੰਗ ਮੈਨ ਦੇ ਅੰਦਾਜ਼ 'ਚ ਜਵਾਬ ਦਿੰਦੇ ਹਨ। 'ਇਹ ਸਰ ਕਿਸੀ ਇਨਸਾਨ ਕੇ ਸਾਹਮਣੇ ਨਹੀਂ ਝੁਕ ਸਕਤਾ ਜੇਲ੍ਹਰ ਸਾਹਬ, ਝੁਕੇਗਾ ਤੋ ਉਸਕੀ ਚੌਖਟ ਪੇ ਜਾਂ ਉਸਕੇ ਦਰਬਾਰ ਮੇ ਝੁਕੇਗਾ।' ਬਿਗ ਬੀ ਦੇ ਇਸ ਜਵਾਬ 'ਤੇ ਪ੍ਰਾਣ ਕਹਿੰਦੇ ਹਨ, 'ਬਹੁਤ ਖੂਬ, ਮੈਂ ਐਸੇ ਹੀ ਸਰੋਂ ਕੀ ਕਦਰ ਕਰਤਾ ਹੂੰ' - ਕਾਲਿਆ
6/9
'ਸ਼ੇਰ ਖਾਨ ਆਜ ਕਾ ਕਾਮ ਕਲ ਪਰ ਨਹੀਂ ਛੋੜਤਾ, ਅਭੀ ਸੇ ਸਭ ਕੁਝ ਬੰਦ'- ਜੰਜ਼ੀਰ
7/9
'ਅਗਰ ਤੁਮਨੇ ਮੁਝਪਰ ਗੋਲ਼ੀ ਚਲਾਈ ਤੋਂ ਤੁਮਸੇ ਜ਼ਿਆਦਾ ਪਾਗਲ ਔਰ ਕੋਈ ਨਹੀਂ ਹੋਗਾ, ਇਸ ਲਿਏ ਕਿ ਸਿਰਫ਼ ਮੈਂ ਜਾਨਤਾ ਹੂ ਕਿ ਤੁਮ ਬੇਗੁਨਾਹ ਹੋ'- ਮਜਬੂਰ
8/9
'ਹਮਾਰੀ ਜੇਲ੍ਹ ਸੇ ਸੰਗੀਨ ਸੇ ਸੰਗੀਨ ਕੈਦੀ ਜੋ ਬਾਹਰ ਗਯਾ ਹੈ ਉਸ ਨੇ ਤੁਮਹਾਰੇ ਦਰਬਾਰ ਮੇ ਦੁਆ ਮਾਂਗੀ ਹੈ ਤੋ ਯਹੀ ਦੁਆ ਮਾਂਗੀ ਹੈ ਕਿ ਅਗਰ ਦੋਬਾਰਾ ਜੇਲ੍ਹ ਜਾਏ ਤੋ ਰਘੁਬੀਰ ਸਿੰਘ ਕੀ ਜੇਲ੍ਹ ਮੇ ਨਾ ਜਾਏ'- ਕਾਲਿਆ
9/9
ਪ੍ਰਾਣ ਨੇ 350 ਤੋਂ ਜ਼ਿਆਦਾ ਫ਼ਿਲਮਾਂ 'ਚ ਖਲਨਾਇਕ ਦਾ ਰੋਲ ਨਿਭਾਇਆ।
Published at :