ਸਮੁੰਦਰ ਕਿਨਾਰੇ ਰੂਬਿਨਾ ਦਿਲੈਕ ਨੇ ਬਿਕਨੀ 'ਚ ਦਿੱਤੇ ਅਜਿਹੇ ਪੋਜ਼, ਦੇਖਣ ਵਾਲੇ ਵੀ ਰਹਿ ਗਏ ਦੰਗ

1/7
ਰੂਬਿਨਾ ਦਿਲੈਕ ਨੂੰ ਬੀਚ ਵਕੇਸ਼ਨ ਬਹੁਤ ਪੰਸਦ ਹਨ। ਇਸ ਦਾ ਸਬੂਤ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਫ਼ ਮਿਲਦਾ ਹੈ।
2/7
ਪਿਛਲੇ ਦਿਨੀਂ ਰੂਬਿਨਾ ਆਪਣੇ ਪਤੀ ਅਭਿਨਵ ਕੋਹਲੀ ਦੇ ਨਾਲ ਇਕ ਬੀਚ ਵਕੇਸ਼ਨ 'ਤੇ ਗਈ ਸੀ ਜਿੱਥੇ ਉਨ੍ਹਾਂ ਆਪਣੀਆਂ ਇਕ ਤੋਂ ਵਧ ਕੇ ਤਸਵੀਰਾਂ ਸਾਂਝੀਆਂ ਕੀਤੀਆਂ।
3/7
ਬੀਚ 'ਤੇ ਲੇਟ ਕੇ ਰੂਬਿਨਾ ਨੇ ਮੋਨਿਕਿਨੀ ਪਹਿਨ ਕੇ ਅਜਿਹੇ ਪੋਜ਼ ਦਿੱਤੇ ਸਨ ਕਿ ਦੇਖਣ ਵਾਲਾ ਦੰਗ ਰਹਿ ਗਿਆ।
4/7
ਰੂਬਿਨਾ ਨੇ ਇਸ ਸਾਲ ਸਭ ਤੋਂ ਜ਼ਿਆਦਾ ਬਿਗ ਬੌਸ 14 ਦੀ ਵਿਨਰ ਬਣ ਕੇ ਸੁਰਖੀਆਂ ਬਟੋਰੀਆਂ ਸਨ।
5/7
ਰੂਬਿਨਾ ਬਿਗ ਬੌਸ 14 'ਚ ਆਪਣੀ ਨਿੱਜੀ ਲਾਈਫ ਦਾ ਸਭ ਤੋਂ ਵੱਡਾ ਖੁਲਾਸਾ ਕਰਨ 'ਤੇ ਸੁਰਖੀਆਂ 'ਚ ਆਈ ਸੀ।
6/7
ਬਿਗ ਬੌਸ ਦੇ ਘਰ ਜਦੋਂ ਰੂਬਿਨਾ ਤੇ ਅਭਿਨਵ ਇਕੱਠੇ ਪਹੁੰਚੇ ਤਾਂ ਉਨਾਂ ਦਾ ਰਿਸ਼ਤਾ ਸੁਧਰ ਗਿਆ ਤੇ ਉਨ੍ਹਾਂ ਤਲਾਕ ਦਾ ਫੈਸਲਾ ਬਦਲ ਲਿਆ।
7/7
ਰੂਬਿਨਾ ਨੂੰ ਸਭ ਤੋਂ ਪਹਿਲਾਂ ਸੀਰੀਅਲ 'ਸ਼ਕਤੀ: ਅਸਤਿਤਵ ਕੇ ਅਹਿਸਾਸ ਕੀ' ਨਾਲ ਪਛਾਣ ਮਿਲੀ ਸੀ।
Sponsored Links by Taboola