ਰੂਪਾਲੀ ਗਾਂਗੁਲੀ ਦੀ ਪਰਫਾਰਮੈਂਸ ਦੇਖ ਫੈਨਜ਼ ਹੋਏ ਦੀਵਾਨੇ, 'ਅਨੁਪਮਾ' ਨੇ ਇੱਕ ਝਟਕੇ 'ਚ ਬਦਲ ਦਿੱਤੀ ਪੂਰੀ ਕਹਾਣੀ

Anupama Twist: ਅਨੁਪਮਾ ਚ ਇੱਕ ਵੱਡਾ ਟਵਿਸਟ ਆਉਣ ਵਾਲਾ ਹੈ। ਹੁਣ ਅਨੁਪਮਾ ਦਾ ਰੰਗ ਬਦਲਦਾ ਨਜ਼ਰ ਆਵੇਗਾ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਨੁਪਮਾ ਸਹੁੰ ਚੁੱਕਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਅਨੁਪਮਾ, ਅਨੁਜ

Sponsored Links by Taboola