Saif-Kareena Spotted: ਤੈਮੂਰ ਨਾਲ ਪ੍ਰਾਈਵੇਟ ਏਅਰਪੋਰਟ 'ਤੇ ਸਪਾਟ ਹੋਏ ਸੈਫ-ਕਰੀਨਾ, ਦੇਖੋ ਨਵਾਬੀ ਅੰਦਾਜ਼ ਦੀਆਂ ਤਸਵੀਰਾਂ
saif_kareena
1/6
ਬਾਲੀਵੁੱਡ ਸਿਤਾਰੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੂੰ ਹਾਲ ਹੀ 'ਚ ਮੁੰਬਈ ਦੇ ਇਕ ਪ੍ਰਾਈਵੇਟ ਏਅਰਪੋਰਟ 'ਤੇ ਦੇਖਿਆ ਗਿਆ।
2/6
ਇਸ ਦੌਰਾਨ ਅਸੀਂ ਤੁਹਾਡੇ ਲਈ ਉਨ੍ਹਾਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਲੈ ਕੇ ਆਏ ਹਾਂ, ਜੋ ਤੁਸੀਂ ਅੱਗੇ ਦੀ ਸਲਾਈਡ 'ਚ ਦੇਖ ਸਕਦੇ ਹੋ।
3/6
ਇਸ ਦੌਰਾਨ ਕਰੀਨਾ ਕਪੂਰ ਖਾਨ ਪੀਲੇ ਰੰਗ ਦੀ ਟੀ-ਸ਼ਰਟ ਅਤੇ ਡੈਨੀਮ 'ਚ ਕਾਫੀ ਕੂਲ ਲੱਗ ਰਹੀ ਸੀ।
4/6
ਇਸ ਦੌਰਾਨ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਨਾਲ ਉਨ੍ਹਾਂ ਦਾ ਵੱਡਾ ਬੇਟਾ ਤੈਮੂਰ ਵੀ ਨਜ਼ਰ ਆਇਆ।
5/6
ਹਾਲਾਂਕਿ ਪ੍ਰਸ਼ੰਸਕ ਇਸ ਦੌਰਾਨ ਸੈਫ-ਕਰੀਨਾ ਦੇ ਛੋਟੇ ਬੇਟੇ ਜਹਾਂਗੀਰ ਅਲੀ ਖਾਨ ਨੂੰ ਬਹੁਤ ਮਿਸ ਕਰ ਰਹੇ ਹਨ।
6/6
ਸੈਫ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੂ ਸ਼ਰਟ ਅਤੇ ਸਫੇਦ ਪੈਂਟ 'ਚ ਕਾਫੀ ਡੈਸ਼ਿੰਗ ਲੱਗ ਰਹੇ ਸਨ।
Published at : 26 Oct 2021 02:51 PM (IST)