Pataudi's Holi 2021: ਸੈਫ-ਕਰੀਨਾ ਨੇ ਹੋਸਟ ਕੀਤੀ ਪੂਲ ਪਾਰਟੀ, ਸੂਟ ਪਹਿਨ ਕੇ ਆਈ ਸਾਰਾ ਬਿਕਨੀ ਪਾਕੇ ਪੂਲ 'ਚ ਉੱਤਰੀ, ਦੇਖੋ ਤਸਵੀਰਾਂ

1

1/7
ਬਾਲੀਵੁੱਡ ਸਟਾਰ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਨੇ ਹੋਲੀ ਮੌਕੇ 'ਤੇ ਆਪਣੇ ਪਰਿਵਾਰ ਲਈ ਪੂਲ ਪਾਰਟੀ ਦਾ ਆਯੋਜਨ ਕੀਤਾ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/7
ਤੈਮੂਰ ਅਲੀ ਖਾਨ ਕਿਊਟ ਅੰਦਾਜ਼ 'ਚ ਦਿਖਾਈ ਦਿੱਤੇ। ਤੈਮੂਰ ਦੀ ਇਹ ਤਸਵੀਰ ਕਰੀਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।
3/7
ਸੈਫ-ਅੰਮ੍ਰਿਤਾ ਦੀ ਬੇਟੀ ਤੇ ਅਦਾਕਾਰਾ ਸਾਰਾ ਅਲੀ ਖਾਨ ਵੀ ਇਸ ਹੋਲੀ ਪਾਰਟੀ 'ਚ ਪਹੁੰਚੀ। ਇਸ ਦੌਰਾਨ ਸਾਰਾ ਸੂਟ ਪਹਿਨੇ ਸਪੌਟ ਹੋਈ।
4/7
ਸੋਸ਼ਲ ਮੀਡੀਆ 'ਤੇ ਸਾਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ ਜੋ ਸੈਫ-ਕਰੀਨਾ ਦੀ ਪੂਲ ਪਾਰਟੀ ਦੀਆਂ ਦੱਸੀਆਂ ਜਾ ਰਹੀਆਂ ਹਨ।
5/7
ਸੋਹਾ ਅਲੀ ਖਾਨ ਵੀ ਪਤੀ ਕੁਣਾਲ ਖੇਮੂ ਤੇ ਬੇਟੀ ਇਨਾਇਆ ਨਾਲ ਇਸ ਪਾਰਟੀ 'ਚ ਮਸਤੀ ਕਰਨ ਪਹੁੰਚੀ।
6/7
ਸੋਹਾ ਤੇ ਕਰੀਨਾ ਨੇ ਬੱਚਿਆਂ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੋਵੇਂ ਪੂਲ 'ਚ ਇਕ ਦੂਜੇ ਦੇ ਰੰਗ ਲਾ ਰਹੇ ਹਨ।
7/7
ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
Sponsored Links by Taboola