ਕੋਰੋਨਾ ਨੇ ਲਈ ਸਲਮਾਨ ਖਾਨ ਦੇ ਭਤੀਜੇ ਦੀ ਜਾਨ! ਸਲਮਾਨ ਤਸਵੀਰ ਸ਼ੇਅਰ ਕਰ ਲਿਖਿਆ ਭਾਵੁਕ ਸੁਨੇਹਾ
ਏਬੀਪੀ ਸਾਂਝਾ
Updated at:
31 Mar 2020 02:10 PM (IST)
1
Download ABP Live App and Watch All Latest Videos
View In App2
ਅਬਦੁੱਲ੍ਹਾ ਸਲਮਾਨ ਖਾਨ ਦੀ ਬੀਂਗ ਹਿਊਮਨ ਫਾਊਂਡੇਸ਼ਨ ਨਾਲ ਜੁੜੇ ਹੋਏ ਸੀ।
3
ਅਬਦੁੱਲ੍ਹਾ ਸਲਮਾਨ ਖਾਨ ਦੀ ਬੀਂਗ ਹਿਊਮਨ ਫਾਊਂਡੇਸ਼ਨ ਨਾਲ ਜੁੜੇ ਹੋਏ ਸੀ।
4
ਦੋ ਦਿਨ ਪਹਿਲਾਂ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਨੂੰ ਇਸ ਗੱਲ ਦਾ ਪਤਾ ਲੱਗਣ ‘ਤੇ ਉਨ੍ਹਾਂ ਬਾਂਦਰਾ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਸੀ।
5
ਖੁਦ ਸਲਮਾਨ ਖਾਨ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਤੁੰ ਹਮੇਸ਼ਾ ਯਾਦ ਆਵੇਂਗਾ।”
6
ਖੁਦ ਸਲਮਾਨ ਖਾਨ ਨੇ ਉਨ੍ਹਾਂ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, “ਤੁੰ ਹਮੇਸ਼ਾ ਯਾਦ ਆਵੇਂਗਾ।”
7
ਸਲਮਾਨ ਖਾਨ ਦੇ ਭਤੀਜੇ ਅਬਦੁੱਲ੍ਹਾ ਖਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਸੋਮਵਾਰ ਰਾਤ ਦੇਹਾਂਤ ਹੋ ਗਿਆ। ਉਹ 38 ਸਾਲ ਦੇ ਸੀ।
- - - - - - - - - Advertisement - - - - - - - - -