Samantha Chay Divorce: ਸਮੰਥਾ ਰੂਥ ਨਾਲ ਤਲਾਕ ਮਗਰੋਂ ਪਿਤਾ Nagarjuna ਦਾ ਘਰ ਛੱਡੇਗਾ Naga Chaitanya

1

1/6
ਦੱਖਣੀ ਅਦਾਕਾਰਾ ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਹੈ। ਸਮੰਥਾ ਤੇ ਨਾਗਾ ਚੈਤਨਿਆ ਅਕਕੀਨੇਨੀ ਦਾ ਵਿਆਹ ਟੁੱਟ ਗਿਆ ਹੈ। ਹਾਲ ਹੀ ਵਿੱਚ, ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਨੋਟ ਲਿਖ ਕੇ ਇਸ ਦੀ ਪੁਸ਼ਟੀ ਕੀਤੀ ਸੀ।
2/6
ਰਿਪੋਰਟਾਂ ਅਨੁਸਾਰ, ਨਾਗਾ ਚੈਤਨਿਆ ਹੁਣ ਸਮੰਥਾ ਤੋਂ ਤਲਾਕ ਲੈਣ ਤੋਂ ਬਾਅਦ ਆਪਣੇ ਪਿਤਾ ਦੇ ਘਰ ਨਹੀਂ ਰਹੇਗਾ।
3/6
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਾਗਾ ਚੈਤਨਿਆ ਦਾ ਪੁਰਾਣਾ ਘਰ ਹੁਣ ਸਮੰਥਾ ਦੇ ਨਾਲ ਹੋਵੇਗਾ।
4/6
ਪਹਿਲਾਂ ਇਹ ਖ਼ਬਰ ਆਈ ਸੀ ਕਿ ਨਾਗਾਰਜੁਨ ਦੇ ਪਰਿਵਾਰ ਨੇ ਤਲਾਕ ਦੇ ਬਦਲੇ ਸਮੰਥਾ ਨੂੰ 200 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ ਪਰ ਅਦਾਕਾਰਾ ਨੇ ਇਨਕਾਰ ਕਰ ਦਿੱਤਾ।
5/6
ਸਮੰਥਾ ਤੇ ਨਾਗਾ ਚੈਤਨਿਆ ਦਾ ਵਿਆਹ 6 ਅਕਤੂਬਰ, 2017 ਨੂੰ ਗੋਆ ਵਿੱਚ ਧੂਮਧਾਮ ਨਾਲ ਹੋਇਆ ਸੀ।
6/6
ਵਿਆਹ ਦੇ 4 ਸਾਲਾਂ ਬਾਅਦ, ਦੋਵਾਂ ਨੇ ਆਪਣੇ ਰਾਹ ਵੱਖ ਕਰ ਲਏ।
Sponsored Links by Taboola