Samantha Ruth Prabhu: ਸਮੰਥਾ ਰੂਥ ਪ੍ਰਭੂ ਨੇ ਓਪਨ ਜੈਕੇਟ 'ਚ ਦਿਖਾਇਆ ਬੋਲਡ ਲੁੱਕ, ਇੰਟਰਨੈੱਟ 'ਤੇ ਮਚਾਈ ਤਬਾਹੀ
ਹਾਲ ਹੀ 'ਚ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਅਭਿਨੇਤਰੀ ਕਾਲੇ ਰੰਗ ਦੀ ਓਪਨ ਜੈਕੇਟ 'ਚ ਪ੍ਰਸ਼ੰਸਕਾਂ ਨੂੰ ਆਪਣਾ ਕਿਲਰ ਲੁੱਕ ਦਿਖਾਉਂਦੀ ਨਜ਼ਰ ਆਈ।
Download ABP Live App and Watch All Latest Videos
View In Appਅਦਾਕਾਰਾ ਸਮੰਥਾ ਰੂਥ ਪ੍ਰਭੂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਦੀ ਦੁਨੀਆ 'ਚ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਗਈਆਂ।
ਅਦਾਕਾਰਾ ਸਮੰਥਾ ਰੂਥ ਪ੍ਰਭੂ ਜਲਦੀ ਹੀ ਆਪਣੀ ਵੈੱਬ ਸੀਰੀਜ਼ ਸੀਟਾਡੇਲ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਜਿਸ ਨੂੰ Amazon Prime 'ਤੇ ਸਟ੍ਰੀਮ ਕੀਤਾ ਜਾਵੇਗਾ।
ਅਦਾਕਾਰਾ ਸਮੰਥਾ ਰੂਥ ਪ੍ਰਭੂ ਸ਼ਾਨਦਾਰ ਵਾਪਸੀ ਦੀ ਤਿਆਰੀ ਕਰ ਰਹੀ ਹੈ। ਬਿਮਾਰੀ ਤੋਂ ਠੀਕ ਹੁੰਦੇ ਹੀ ਅਦਾਕਾਰਾ ਨੇ ਆਪਣੀ ਕਮਰ ਕੱਸ ਲਈ। ਇਸ ਦੌਰਾਨ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਕੁਝ ਸਮਾਂ ਪਹਿਲਾਂ ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਜਿਸ 'ਚ ਅਦਾਕਾਰਾ ਬੈਕਲੈੱਸ ਡਰੈੱਸ 'ਚ ਪ੍ਰਸ਼ੰਸਕਾਂ ਨੂੰ ਆਪਣਾ ਬੋਲਡ ਅਵਤਾਰ ਦਿਖਾਉਂਦੀ ਨਜ਼ਰ ਆਈ।
ਅਦਾਕਾਰਾ ਸਮੰਥਾ ਰੂਥ ਪ੍ਰਭੂ ਦਿਨੋਂ-ਦਿਨ ਬੋਲਡ ਹੁੰਦੀ ਜਾ ਰਹੀ ਹੈ। ਅਕਸਰ ਹੀ ਅਦਾਕਾਰਾ ਆਪਣੀਆਂ ਬੋਲਡ ਤਸਵੀਰਾਂ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੰਦੀ ਹੈ।
ਪ੍ਰਸ਼ੰਸਕਾਂ ਦੀਆਂ ਨਜ਼ਰਾਂ ਅਦਾਕਾਰਾ ਸਮੰਥਾ ਰੂਥ ਪ੍ਰਭੂ ਦੀਆਂ ਤਸਵੀਰਾਂ 'ਤੇ ਟਿਕੀਆਂ ਹੋਈਆਂ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਆਉਂਦੇ ਹੀ ਵਾਇਰਲ ਹੋਣ ਲੱਗੀਆਂ।