Sanjay Dutt: ਸੰਜੇ ਦੱਤ ਮਾਂ ਨਰਗਿਸ ਦੀ ਬਰਸੀ 'ਤੇ ਹੋਏ ਭਾਵੁਕ, ਮਾਂ ਦੀ ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Nargis Death Anniversary: 3 ਮਈ ਯਾਨੀ ਅੱਜ ਨਰਗਿਸ ਦੱਤ ਦੀ ਬਰਸੀ ਮਨਾਈ ਜਾ ਰਹੀ ਹੈ। ਬੇਸ਼ੱਕ ਨਰਗਿਸ ਦੱਤ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਆਪਣੀਆਂ ਫਿਲਮਾਂ ਰਾਹੀਂ ਉਹ ਸਾਰਿਆਂ ਦੇ ਦਿਲਾਂ ਚ ਵਸ ਗਈ ਹੈ।

ਸੰਜੇ ਦੱਤ ਮਾਂ ਨਰਗਿਸ ਦੀ ਬਰਸੀ 'ਤੇ ਹੋਏ ਭਾਵੁਕ, ਮਾਂ ਦੀ ਤਸਵੀਰ ਸ਼ੇਅਰ ਕਰ ਕਹੀ ਇਹ ਗੱਲ

Sponsored Links by Taboola