ਸਪਨਾ ਚੌਧਰੀ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ! ਤਸਵੀਰਾਂ ਆਈਆਂ ਸਾਹਮਣੇ

Continues below advertisement

Continues below advertisement
1/8
2/8
3/8
4/8
ਇਸ ਤੋਂ ਪਹਿਲਾਂ ਵੀ ਸਪਨਾ ਕਈ ਵਾਰ ਬ੍ਰਾਈਡਲ ਫੋਟੋਸ਼ੂਟ ਕਰਵਾ ਚੁੱਕੀ ਹੈ।
5/8
ਪਰ ਇਹ ਤਸਵੀਰਾਂ ਕਾਫੀ ਤੇਜ਼ੀ ਨਾਲ ਅਹੁਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Continues below advertisement
6/8
ਹਾਲਾਂਕਿ, ਸਿਰਫ ਸੁਪਨਾ ਹੀ ਮਾਂਗ 'ਚ ਭਰੇ ਇਸ ਸਿੰਦੂਰ ਦੀ ਸੱਚਾਈ ਦੱਸ ਸਕਦੀ ਹੈ।
7/8
ਸਪਨਾ ਦੀ ਮਾਂਗ 'ਚ ਭਰੇ ਇਸ ਸਿੰਦੂਰ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਕਮੈਂਟ ਬਾਕਸ 'ਚ ਪ੍ਰਸ਼ੰਸਕ ਸਵਾਲ ਕਰ ਰਹੇ ਹਨ ਕਿ ਕੀ ਸਪਨਾ ਨੇ ਸੱਚਮੁੱਚ ਵਿਆਹ ਕਰਵਾ ਲਿਆ ਹੈ ਜਾਂ ਬੱਸ ਇਹ ਉਸ ਦੇ ਫੋਟੋਸ਼ੂਟ ਲਈ ਹੈ।
8/8
ਹਰਿਆਣਵੀਂ ਡਾਂਸਰ ਤੇ ਇੰਟਰਨੈਟ ਸੈਂਸੇਸ਼ਨ ਸਪਨਾ ਚੌਧਰੀ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਦੇ ਵਾਇਰਲ ਹੋਣ ਦਾ ਕਾਰਨ ਸਪਨਾ ਦੀ ਮਾਂਗ 'ਚ ਭਰਿਆ ਸਿੰਦੂਰ ਹੈ।
Sponsored Links by Taboola