ਸਪਨਾ ਚੌਧਰੀ ਦੀਆਂ ਤਸਵੀਰਾਂ ਨੇ ਲੁੱਟਿਆ ਦਿਲ, ਤੁਸੀਂ ਵੀ ਦੇਖ ਕੇ ਰਹਿ ਜਾਓਗੇ ਦੰਗ

1/6
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਜੋ ਫੈਨਜ਼ ਨੂੰ ਖੂਬ ਪਸੰਦ ਆ ਰਹੀਆਂ ਹਨ।
2/6
ਆਪਣੀ ਇਸ ਤਸਵੀਰ 'ਚ ਸਪਨਾ ਚੌਧਰੀ ਦੁਲਹਨ ਬਣੀ ਨਜ਼ਰ ਆ ਰਹੀ ਹੈ।
3/6
ਸਪਨਾ ਚੌਧਰੀ ਦੇ ਬੁੱਲਾਂ ਤੇ ਲਾਲ ਸੁਰਖ਼ੀ ਉਨ੍ਹਾਂ ਦੀ ਖੂਬਸੂਰਤੀ ਵਧਾ ਰਹੀ ਹੈ।
4/6
ਆਪਣੀਆਂ ਇਨ੍ਹਾਂ ਅਦਾਵਾਂ ਨਾਲ ਉਨ੍ਹਾਂ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ।
5/6
ਤਸਵੀਰਾਂ ਪੋਸਟ ਕਰਦਿਆਂ ਸਪਨਾ ਨੇ ਖੂਬਸੂਰਤ ਮੈਸੇਜ ਵੀ ਲਿਖਿਆ ਹੈ।
6/6
ਸਪਨਾ ਨੇ ਲਿਖਿਆ ਅਸਲੀ ਗਹਿਣਾ ਸਮਾਈਲ ਹੁੰਦੀ ਹੈ ਨਾ ਕਿ ਜਿਊਲ਼ਰੀ।
Published at : 22 Jun 2021 03:39 PM (IST)