Sara Ali Khan ਦਾ ਬੋਲਡ ਅੰਦਾਜ, ਫੈਨਜ਼ ਨੂੰ ਆ ਰਿਹਾ ਖੂਬ ਪਸੰਦ

1/6
ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਸਿੰਡ੍ਰੇਲਾ ਲੁਕ 'ਚ ਨਜ਼ਰ ਆ ਰਹੀ ਹੈ।
2/6
ਸਾਰਾ ਦੀਆਂ ਇਹ ਤਸਵੀਰਾਂ ਹੁਣ ਖੂਬ ਵਾਇਰਲ ਹੋ ਰਹੀਆਂ ਹਨ। ਸਾਰਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਬੋਲਡ ਲੁਕਸ ਦਿੰਦੀ ਨਜ਼ਰ ਆ ਰਹੀ ਹੈ।
3/6
ਫੈਨਜ਼ ਨੂੰ ਸਾਰਾ ਦਾ ਇਹ ਅੰਦਾਜ ਖੂਬ ਪਸੰਦ ਆ ਰਿਹਾ ਹੈ।
4/6
ਸਾਰਾ ਨੇ ਇਸ ਆੂਟਫਿਟ ਨਾਲ ਹੀਲ ਪਹਿਨੀ ਹੈ। ਫੈਨਜ਼ ਨੂੰ ਉਨ੍ਹਾਂ ਦਾ ਇਹ ਅੰਦਾਜ ਜਚ ਰਿਹਾ ਹੈ।
5/6
ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
6/6
ਸੋਸ਼ਲ ਮੀਡੀਆ 'ਤੇ ਸਾਰਾ ਹੌਲੀ ਹੌਲੀ ਪਾਪੂਲਰ ਹੁੰਦੀ ਜਾ ਰਹੀ ਹੈ।
Sponsored Links by Taboola