ਇਕ ਦਿਨ 'ਚ ਤਿੰਨ ਵਾਰ ਸਪੌਟ ਹੋਈ ਸਾਰਾ ਅਲੀ ਖਾਨ ਦੇ ਲਾਜਵਾਬ ਅੰਦਾਜ਼, ਦੇਖੋ ਤਸਵੀਰਾਂ ਦੀ ਜ਼ੁਬਾਨੀ
1/7
ਸਾਰਾ ਅਲੀ ਖਾਨ ਪੈਪਰਾਜੀ ਦੀ ਫੇਵਰੇਟ ਹੈ। ਅਦਾਕਾਰਾ ਜਦੋਂ ਵੀ ਸਪੌਟ ਹੁੰਦੀ ਹੈ ਤਾਂ ਫੋਟੋਗ੍ਰਾਫਰਸ ਨੂੰ ਬਿਲਕੁਲ ਨਿਰਾਸ਼ ਨਹੀਂ ਕਰਦੀ ਸਗੋਂ ਖੁੱਲ੍ਹ ਕੇ ਪੋਜ਼ ਦਿੰਦੀ ਹੈ।
2/7
ਸ਼ੁੱਕਰਵਾਰ ਸਾਰਾ ਦਿਨ ਸਾਰਾ ਹੀ ਛਾਈ ਰਹੀ। ਉਨ੍ਹਾਂ ਨੂੰ ਤਿੰਨ ਵੱਖ-ਵੱਖ ਆਊਟਫਿਟਸ 'ਚ ਸਪੌਟ ਕੀਤਾ ਗਿਆ। ਉਹ ਇਕ ਸ਼ੂਟ ਲਈ ਜੁਹੂ 'ਚ ਸੀ ਜਿੱਥੇ ਉਨ੍ਹਾਂ ਦੇ ਤਿੰਨ ਅੰਦਾਜ਼ ਇਕ ਦਿਨ 'ਚ ਦੇਖਣ ਨੂੰ ਮਿਲੇ।
3/7
ਸਭ ਤੋਂ ਪਹਿਲਾਂ ਸਾਰਾ ਨੂੰ ਛਰਾਰਾ ਸਟਾਇਲ ਗੁਲਾਬੀ ਡਰੈਸ 'ਚ ਸਪੌਟ ਕੀਤਾ ਗਿਆ। ਬੇਹੱਦ ਖੂਬਸੂਰਤ ਇਹ ਪਿੰਕ ਛਰਾਰਾ ਆਮ ਛਰਾਰਿਆਂ ਤੋਂ ਕਾਫੀ ਵੱਖ ਸੀ। ਇਸ ਨੂੰ ਖਾਸ ਤੌਰ 'ਤੇ ਸਾਰਾ ਦੇ ਛੂਟ ਲਈ ਡਿਜ਼ਾਇਨ ਕੀਤਾ ਗਿਆ ਸੀ।
4/7
ਇਸ ਤੋਂ ਬਾਅਦ ਸਾਰਾ ਅਲੀ ਖਾਨ ਕਾਫੀ ਸਟਾਇਲਿਸ਼ ਤੇ ਗਲੈਮਰਸ ਆਊਟਫਿਟ 'ਚ ਸਪੌਟ ਹੋਈ। ਸੁਨਹਿਰੀ ਤੇ ਲਾਲ ਰੰਗ ਦੀ ਇਹ ਆਊਟਫਿਟ ਸਾਰਾ 'ਤੇ ਖੂਬ ਜਚ ਰਹੀ ਸੀ।
5/7
ਇਸ ਤਸਵੀਰ 'ਚ ਦੇਖੋ ਸਾਰਾ ਦੇ ਸੈਂਡਲ। ਕਾਫੀ ਸਟਾਇਲਿਸ਼ ਗੋਲਡਨ ਹਾਈ ਹੀਲ ਕਾਫੀ ਖੂਬਸੂਰਤ ਹੈ।
6/7
ਤੀਜੀ ਵਾਰ ਸਾਰਾ ਦੇਰ ਸ਼ਾਮ ਡੈਨਿਮ, ਬਲੈਕ ਟੌਪ ਤੇ ਸਲਿਪਰਸ 'ਚ ਸਪੌਟ ਹੋਈ।
7/7
ਸਾਰਾ ਨੇ ਇੱਥੇ ਵੀ ਫੋਟੋਗ੍ਰਾਫਰਸ ਨੂੰ ਬਿਲਕੁਲ ਨਿਰਾਸ਼ ਨਹੀਂ ਕੀਤਾ ਤੇ ਕਾਰ 'ਚ ਬੈਠਣ ਤਕ ਫੋਟੋਗ੍ਰਾਫਰਸ ਨੂੰ ਪੋਜ਼ ਦਿੱਤੇ।
Published at : 13 Mar 2021 08:29 AM (IST)