ਸਰਗੁਣ ਮਹਿਤਾ ਵੱਲੋਂ ਨਵੀਂ ਪਾਰੀ ਦੀ ਸ਼ੁਰੂਆਤ, ਦਰਸ਼ਕਾਂ ਦਾ ਕੀ ਰਹੇਗਾ ਹੁੰਗਾਰਾ
1/7
ਪੰਜਾਬੀ ਫ਼ਿਲਮਾਂ ਤੋਂ ਪ੍ਰੋਡਕਸ਼ਨ ਦੀ ਸ਼ੁਰੂਆਤ ਕਰਨ ਵਾਲੀ ਸਰਗੁਨ ਨੇ ਹੁਣ ਟੀ ਵੀ ਸ਼ੋ 'ਉਡਾਰੀਆਂ' ਪ੍ਰੋਡਿਊਸ ਕੀਤਾ ਹੈ ਤੇ ਉਸ ਸ਼ੋਅ ਨੂੰ ਆਪ ਸਰਗੁਨ ਮਹਿਤਾ ਨੇ ਲਿਖਿਆ ਹੈ।
2/7
ਸ਼ੋਅ ਵਿਚ ਪੰਜਾਬੀ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸੈੱਟ ਵੀ ਪੰਜਾਬ ਵਿਚ ਲਾਇਆ ਹੈ। ਇਹ ਸ਼ੋਅ 15 ਮਾਰਚ ਤੋਂ ਕਲਰਸ 'ਤੇ ਆਏਗਾ।
3/7
ਸਰਗੁਣ ਨੇ ਕਿਹਾ ਅਦਾਕਾਰਾ ਦੇ ਤੌਰ 'ਤੇ ਸਫਲ ਪਾਰੀ ਤੋਂ ਬਾਅਦ, ਰਵੀ ਅਤੇ ਮੈਂ ਦੋਵੇਂ ਹੀ ਆਪਣੇ ਛੋਟੇ ਸੁਪਨੇ ਨੂੰ ਉਡਾਣ ਦੇਣ ਲਈ ਬਹੁਤ ਖ਼ੁਸ਼ ਹਾਂ ਇਹ ਬਹੁਤ ਹੀ ਖ਼ਾਸ ਭਾਵਨਾ ਹੈ।
4/7
ਉਨ੍ਹਾਂ ਕਿਹਾ 'ਅਸੀਂ ਮਹੀਨਿਆਂ ਤੋਂ ਇਸ ਪ੍ਰਾਜੈਕਟ ਵਿਚ ਆਪਣੇ ਦਿਲ ਅਤੇ ਆਤਮਾ ਤੋਂ ਮਿਹਨਤ ਕਰ ਰਹੇ ਹਾਂ।'
5/7
ਸਰਗੁਣ ਨੇ ਕਿਹਾ ਅੰਤ ਵਿਚ ਇਹ ਸਿੱਟਾ ਨਿਕਲ ਰਿਹਾ ਹੈ।
6/7
ਅਸੀਂ ਕੁਝ ਸਚਮੁੱਚ ਸ਼ਾਨਦਾਰ ਪਾਤਰ ਬਣਾਉਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਖੁਸ਼ ਹਾਂ ਕਿ ਦਰਸ਼ਕ ਉਨ੍ਹਾਂ ਨੂੰ ਹੁੰਗਾਰਾ ਦੇਣਗੇ।
7/7
ਸਰਗੁਣ ਦਾ ਲਿਖਿਆ ਸ਼ੋਅ ਦਰਸ਼ਕਾਂ ਨੂੰ ਕਿੰਨਾ ਪਸੰਦ ਆਉਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ
Published at : 05 Mar 2021 06:51 PM (IST)