Shah Rukh Khan: ਹਿੰਦੂ ਕੱਟੜਪੰਥੀ ਨੇ ਸ਼ਾਹਰੁਖ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਕਿੰਗ ਖਾਨ ਨੇ ਹਾਜ਼ਿਰਜਵਾਬੀ ਨਾਲ ਕੀਤੀ ਬੋਲਤੀ ਬੰਦ, ਟਵੀਟ ਵਾਇਰਲ

ਡੰਕੀ ਰਿਲੀਜ਼ ਤੋਂ ਪਹਿਲਾਂ ਸ਼ਾਹਰੁਖ ਨੇ ਇੱਕ ਵਾਰ ਫਿਰ ASK SRK ਸੈਸ਼ਨ ਆਯੋਜਿਤ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੱਤਾ। ਜਿਸ ਚ ਇਕ ਯੂਜ਼ਰ ਨੇ ਅਦਾਕਾਰ ਦੀ ਫਿਲਮ ਬਾਰੇ ਕੁਝ ਅਜਿਹਾ ਕਿਹਾ ਕਿ SRK ਨੇ ਉਸ ਨੂੰ ਦਵਾਈ ਲੈਣ ਦੀ ਸਲਾਹ ਦਿੱਤੀ

ਹਿੰਦੂ ਕੱਟੜਪੰਥੀ ਨੇ ਸ਼ਾਹਰੁਖ 'ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਕਿੰਗ ਖਾਨ ਨੇ ਹਾਜ਼ਿਰਜਵਾਬੀ ਨਾਲ ਕੀਤੀ ਬੋਲਤੀ ਬੰਦ, ਟਵੀਟ ਵਾਇਰਲ

Sponsored Links by Taboola