ਸ਼ਾਹਰੁਖ਼ ਖ਼ਾਨ ਤੋਂ ਐਸ਼ਵਰਿਆ ਰਾਏ ਤਕ ਇਨ੍ਹਾਂ ਸਿਤਾਰਿਆਂ ਦੀ ਦੇਖੋ ਪਾਸਪੋਰਟ ਫੋਟੋ, ਕਈਆਂ ਨੂੰ ਪਛਾਣਨਾ ਵੀ ਔਖਾ
Continues below advertisement
Continues below advertisement
1/8
ਪਾਸਪੋਰਟ, ਆਧਾਰਕਾਰਡ ਤੇ ਪੈਨਕਾਰਡ ਜਿਹੇ ਦਸਤਾਵੇਜ਼ਾਂ 'ਤੇ ਲੱਗੀ ਸਾਡੀ ਫੋਟੋ ਸਾਨੂੰ ਘੱਟ ਪਸੰਦ ਆਉਂਦੀ ਹੈ। ਫ਼ਿਲਮੀ ਅਦਾਕਾਰਾਂ ਦੀ ਵੀ ਇਨ੍ਹਾਂ ਡਾਕੂਮੈਂਟਸ 'ਤੇ ਫੋਟੋ ਇਸ ਤਰ੍ਹਾਂ ਦੀ ਹੀ ਦਿਖਾਈ ਦਿੰਦੀ ਹੈ।
2/8
ਸ਼ਾਹਰੁਖ ਖ਼ਾਨ ਦੀ ਪਾਸਪੋਰਟ 'ਤੇ ਫੋਟੋ।
3/8
ਐਸ਼ਵਰਿਆ ਰਾਏ ਦੀ ਪਾਸਪੋਰਟ 'ਤੇ ਫੋਟੋ।
4/8
ਫ਼ਿਲਮ 'ਸ਼ੇਰਸ਼ਾਹ' 'ਚ ਅਦਾਕਾਰੀ ਦਾ ਕਮਾਲ ਦਿਖਾ ਚੁੱਕੇ ਸਿਧਾਰਥ ਪਾਸਪੋਰਟ ਵਾਲੀ ਫੋਟੋ 'ਚ ਇਸ ਤਰ੍ਹਾਂ ਦਿਖਾਈ ਦਿੰਦੇ ਹਨ।
5/8
ਅਭੇ ਦਿਓਲ ਦੀ ਤਾਂ ਪਛਾਣ ਹੀ ਨਹੀਂ ਹੋ ਰਹੀ।
Continues below advertisement
6/8
ਇਹ ਸਾਊਥ ਫ਼ਿਲਮਾਂ ਦੀ ਅਦਾਕਾਰਾ ਨਯਨਤਾਰਾ ਹੈ।
7/8
ਬੇਬੀ ਡੌਲ ਸਨੀ ਲਿਓਨੀ ਦੀ ਪਾਸਪੋਰਟ 'ਤੇ ਫੋਟੋ ਕੁਝ ਇਸ ਤਰ੍ਹਾਂ ਹੈ।
8/8
ਅਮਰੀਕਾ ਦੇ ਮਸ਼ਹੂਰ ਸਿੰਗਰ ਜਸਟਿਨ ਬੀਬਰ।
Published at : 19 Sep 2021 09:31 AM (IST)