Abram Khan Birthday: ਸ਼ਾਹਰੁਖ਼ ਦਾ ਪੁੱਤਰ ਆਪਣੀ ਕਿਊਟਨੈੱਸ ਕਰਕੇ ਦਿਲਾਂ 'ਤੇ ਕਰਦੈ ਰਾਜ
ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਗੌਰੀ ਖ਼ਾਨ ਦੇ ਪੁੱਤਰ ਅਬਰਾਮ ਖ਼ਾਨ ਅੱਜ ਯਾਨੀ ਕਿ 27 ਮਈ 2021 ਨੂੰ 8 ਸਾਲਾਂ ਦਾ ਹੋ ਗਿਆ ਹੈ। ਉਹ ਕੋਰੋਨਾ ਤੇ ਲੌਕਡਾਊਨ ਕਾਰਨ ਆਪਣਾ ਜਨਮਦਿਨ ਘਰ ਵਿੱਚ ਆਪਣੇ ਪਰਿਵਾਰ ਨਾਲ ਹੀ ਮਨਾਵੇਗਾ।
Download ABP Live App and Watch All Latest Videos
View In Appਅਬਰਾਮ ਨਿੱਕੀ ਉਮਰੇ ਹੀ ਸਟਾਰ ਬਣ ਗਿਆ ਹੈ। ਇਸ ਕਿਊਟ ਬੱਚੇ ਦੇ ਮਾਪੇ ਉਸ ਨੂੰ ਬੇਹੱਦ ਪਿਆਰ ਕਰਦੇ ਹਨ।
ਅਬਰਾਮ ਦੇ ਇਕ ਵੱਡੇ ਭਰਾ ਆਰਿਅਨ ਖਾਨ ਤੇ ਭੈਣ ਸੁਹਾਨਾ ਖਾਨ ਵੀ ਹੈ। ਉਹ ਦੋਵੇਂ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਹਨ ਤੇ ਆਏ ਦਿਨ ਇਕ ਛੋਟੇ ਅਬਰਾਮ ਦੇ ਨਾਲ ਤਸਵੀਰਾਂ-ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।
ਅਬਰਾਮ ਨੂੰ ਅਕਸਰ ਪਾਪਾ ਸ਼ਾਹਰੁਖ ਦੇ ਨਾਲ ਸਪੌਟ ਕੀਤਾ ਜਾਂਦਾ ਹੈ।
ਅਬਰਾਮ ਨੂੰ ਪਹਿਲੀ ਵਾਰ ਸਾਲ 2014 'ਚ ਫਰਾਹ ਖਾਨ ਵੱਲੋਂ ਨਿਰਦੇਸ਼ਤ ਕੀਤੀ ਫ਼ਿਲਮ ਹੈਪੀ ਨਿਊ ਯੀਅਰ 'ਚ ਦੇਖਿਆ ਗਿਆ ਸੀ।
ਅਬਰਾਮ ਨੂੰ ਉਨ੍ਹਾਂ ਦੀ ਮੰਮੀ ਗੌਰੀ ਖਾਨ ਕਾਫੀ ਸਪੋਰਟ ਕਰਦੀ ਹੈ। ਉਨ੍ਹਾਂ ਦੀ ਹਰ ਲੋੜ ਜ਼ਰੂਰਤਾਂ ਦਾ ਖਾਸ ਖਿਆਲ ਰੱਖਦੀ ਹੈ। ਉਨ੍ਹਾਂ ਦੀ ਹਰ ਲੋੜ ਦਾ ਖਾਸ ਰੱਖਦੀ ਹੈ।
ਪਾਪਾ ਸ਼ਾਹਰੁਖ ਆਪਣੇ ਬੇਟੇ ਅਬਰਾਮ ਨੂੰ ਬੇਹੱਦ ਪਿਆਰ ਕਰਦੇ ਹਨ।
ਅਬਰਾਮ ਆਪਣੇ ਭਰਾ-ਭੈਣ ਦੇ ਵੀ ਕਾਫੀ ਕਲੋਜ਼ ਹਨ। ਦੋਵੇਂ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਹਨ।