ਸ਼ਮਾ ਸਿਕੰਦਰ ਨੂੰ ਲੌਕਡਾਊਨ ਦੌਰਾਨ ਕਿਉਂ ਯਾਦ ਆਈ ਮੌਤ?

1/10
2/10
3/10
4/10
5/10
6/10
ਸ਼ਮਾ ਨੇ ਯੋਗ ਤੇ ਸਕਾਰਾਤਮਕਤਾ ਨਾਲ ਮਾਨਸਿਕ ਬਿਮਾਰੀਆਂ ਤੇ ਡਿਪਰੈਸ਼ਨ ‘ਤੇ ਜਿੱਤ ਹਾਸਲ ਕੀਤੀ ਹੈ।
7/10
ਸ਼ਮਾ ਨੇ ਕਿਹਾ ਕਿ ਜੇਕਰ ਇਸ ਸਮੇਂ ਜੇਮਸ ਉਨ੍ਹਾਂ ਦੇ ਨਾਲ ਨਾ ਹੁੰਦੇ ਤਾਂ ਸ਼ਾਇਦ ਉਹ ਮਰ ਜਾਂਦੀ। ਇਨ੍ਹਾਂ ਹਾਲਾਤ ‘ਚ ਇਕੱਲਾ ਰਹਿ ਪਾਉਣਾ ਬਹੁਤ ਮੁਸ਼ਕਲ ਹੁੰਦਾ।
8/10
ਸ਼ਮਾ ਨੇ ਦੱਸਿਆ ਕਿ ਲੌਕਡਾਊਨ ‘ਚ ਜਦ ਸਾਰਾ ਕੁਝ ਬੰਦ ਹੋ ਰਿਹਾ ਸੀ ਤਾਂ ਕਿਸਮਤ ਨਾਲ ਹੀ ਉਹ ਉਨ੍ਹਾਂ ਕੋਲ ਪਹੁੰਚ ਗਏ।
9/10
ਸ਼ਮਾ ਸਿਕੰਦਰ ਦਾ ਕਹਿਣਾ ਹੈ ਕਿ ਉਂਝ ਤਾਂ ਉਨ੍ਹਾਂ ਦੇ ਬੁਆਏਫਰੈਂਡ ਬਿਜ਼ਨੈਸ ਦੇ ਸਿਲਸਿਲੇ ‘ਚ ਪੂਰੀ ਦੁਨੀਆ ‘ਚ ਟਰੈਵਲ ਕਰਦੇ ਹਨ ਪਰ ਇਸ ਸਮੇਂ ਦੋਵੇਂ ਇਕੱਠੇ ਹਨ।
10/10
ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰ ਸ਼ਮਾ ਸਿਕੰਦਰ ਅੱਜਕੱਲ੍ਹ ਕੋਰੋਨਾਵਾਇਰਸ ਦੇ ਚੱਲਦਿਆਂ ਸੈਲਫ ਆਈਸੋਲੇਸ਼ਨ ‘ਚ ਹੈ। ਇਸ ਸਮੇਂ ਸ਼ਮਾ ਇਕੱਲੀ ਨਹੀਂ, ਸਗੋਂ ਆਪਣੇ ਅਮਰੀਕਨ ਬੁਆਏਫਰੈਂਡ ਨਾਲ ਹੈ।
Sponsored Links by Taboola