ਪਤੀ ਦੇ ਨਾਲ ਬਿਤਾਏ ਪੁਰਾਣੇ ਪਲਾਂ ਨੂੰ ਯਾਦ ਕਰ ਰਹੀ ਸ਼ਮਾ ਸਿਕੰਦਰ, ਦੇਖੋ ਸਮੁੰਦਰ ਕਿਨਾਰੇ ਹੌਟ ਤਸਵੀਰਾਂ
Shama_Sikander_1
1/8
ਅਦਾਕਾਰਾ ਸ਼ਮਾ ਸਿਕੰਦਰ ਦੀ ਫੌਨ ਫੌਲੋਇੰਗ ਕਾਫੀ ਜ਼ਿਆਦਾ ਹੈ। ਇਹੀ ਵਜ੍ਹਾ ਹੈ ਕਿ ਸ਼ਮਾ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਟ੍ਰੈਂਡਿੰਗਜ਼ 'ਚ ਰਹਿੰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਪਤੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8
ਕੋਰੋਨਾ ਨੂੰ ਦੇਖਦਿਆਂ ਫਿਲਹਾਲ ਸਾਰੇ ਸਿਤਾਰੇ ਘਰਾਂ 'ਚ ਬੰਦ ਹੋ ਗਏ ਹਨ। ਅਜਿਹੇ 'ਚ ਸ਼ਮਾ ਨੂੰ ਬਾਹਰ ਦੀ ਯਾਦ ਆ ਰਹੀ ਹੈ।
3/8
ਸ਼ਮਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਹੌਟ ਲੱਗ ਰਹੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਹੁੰਦਿਆਂ ਹੀ ਟ੍ਰੈਂਡਿੰਗਜ਼ 'ਚ ਸ਼ਾਮਲ ਹੋ ਗਈਆਂ ਹਨ।
4/8
ਸ਼ਮਾ ਸਿਕੰਦਰ ਆਪਣੀ ਫਿੱਟਨੈਸ ਦਾ ਵੀ ਪੂਰਾ ਧਿਆਨ ਰੱਖਦੀ ਹੈ। ਇਹੀ ਵਜ੍ਹਾ ਹੈ ਕਿ ਉਹ ਅਕਸਰ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
5/8
ਅਦਾਕਾਰਾ ਸ਼ਮਾ ਸਮੁੰਦਰ ਕਿਨਾਰੇ ਖੜੀ ਹੋਕੇ ਆਪਣਾ ਕਾਤਿਲਾਨਾ ਫਿੱਗਰ ਦਿਖਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਦੇਖ ਕੇ ਫੈਨ ਹੈਰਾਨ ਹੋ ਗਏ ਹਨ।
6/8
ਸ਼ਮਾ ਸਿਕੰਦਰ ਵੈਕੇਸ਼ਨ 'ਤੇ ਸਮੁੰਦਰ ਕਿਨਾਰੇ ਜਾਣਾ ਜ਼ਿਆਦਾ ਪਸੰਦ ਕਰਦੀ ਹੈ। ਉਹ ਆਪਣੇ ਪਤੀ ਦੇ ਨਾਲ ਸਮੁੰਦਰ ਦੀ ਸੈਰ ਕਰਦੀ ਦਿਖਾਈ ਦੇ ਰਹੀ ਹੈ।
7/8
ਅਦਾਕਾਰਾ ਤਸਵੀਰਾਂ 'ਚ ਮੋਨੋਕੋਨੀ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਹੌਟ ਅੰਦਾਜ਼ ਕਮਾਲ ਲੱਗ ਰਿਹਾ ਹੈ।
8/8
ਕੋਰੋਨਾ ਕਾਲ 'ਚ ਉਹ ਆਪਣਾ ਪੁਰਾਣਾ ਸਮਾਂ ਯਾਦ ਕਰ ਰਹੀ ਹੈ। ਕਿਉਂਕਿ ਕੋਰੋਨਾ ਕਾਰਨ ਵੈਕੇਸ਼ਨ 'ਤੇ ਵੀ ਨਹੀਂ ਜਾਇਆ ਪਾ ਰਿਹਾ।
Published at : 24 May 2021 10:35 AM (IST)