Shama Sikander: ਸ਼ਮਾ ਸਿਕੰਦਰ ਨੇ ਫਰੰਟ ਕੱਟ ਡਰੈੱਸ 'ਚ ਦਿਖਾਈ ਆਪਣੀ ਖੂਬਸੂਰਤੀ, ਫਿਗਰ ਦੇਖ ਲੋਕ ਬੋਲੇ- 'ਵਾਹ ਕਮਾਲ'
Shama Sikander Pics: ਸ਼ਮਾ ਸਿਕੰਦਰ ਨੇ ਹਾਲ ਹੀ ਵਿੱਚ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਆਪਣੇ ਨਵੇਂ ਲੁੱਕ ਚ ਸ਼ਮਾ ਸਿਕੰਦਰ ਫਰੰਟ ਕੱਟ ਡਰੈੱਸ ਚ ਨਜ਼ਰ ਆ ਰਹੀ ਹੈ। ਸ਼ਮਾ ਸਿਕੰਦਰ ਦਾ ਨਵਾਂ ਲੁੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
Shama Sikander
1/7
ਸ਼ਮਾ ਸਿਕੰਦਰ ਦੀ ਨਵੀਂ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਦੇਖਦੇ ਹਾਂ ਸ਼ਮਾ ਸਿਕੰਦਰ ਦੀਆਂ ਨਵੀਆਂ ਤਸਵੀਰਾਂ, ਜਿਨ੍ਹਾਂ ਦੀ ਕਾਫੀ ਚਰਚਾ ਹੈ।
2/7
ਸ਼ਮਾ ਸਿਕੰਦਰ ਨੇ ਹਾਲ ਹੀ 'ਚ ਫਰੰਟ ਕੱਟ ਡਰੈੱਸ ਪਾ ਕੇ ਅਤੇ ਕਿਲਰ ਪੋਜ਼ ਦਿੰਦੇ ਹੋਏ ਫੋਟੋਆਂ ਸ਼ੇਅਰ ਕੀਤੀਆਂ ਹਨ। ਸ਼ਮਾ ਸਿਕੰਦਰ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
3/7
ਸ਼ਮਾ ਸਿਕੰਦਰ ਇਨ੍ਹਾਂ ਤਸਵੀਰਾਂ 'ਚ ਫਰੰਟ ਕੱਟ ਡਰੈੱਸ 'ਚ ਨਜ਼ਰ ਆ ਰਹੀ ਹੈ। ਸ਼ਮਾ ਸਿਕੰਦਰ ਦੀ ਡਰੈੱਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
4/7
ਸ਼ਮਾ ਸਿਕੰਦਰ ਇਨ੍ਹਾਂ ਤਸਵੀਰਾਂ 'ਚ ਖੁੱਲ੍ਹੇ ਵਾਲਾਂ ਨਾਲ ਨਜ਼ਰ ਆ ਰਹੀ ਹੈ। ਸ਼ਮਾ ਸਿਕੰਦਰ ਦਾ ਨਵਾਂ ਹੇਅਰ ਸਟਾਈਲ ਵਾਇਰਲ ਹੋ ਰਿਹਾ ਹੈ।
5/7
ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸ਼ਮਾ ਸਿਕੰਦਰ ਦੇ ਇਸ ਅੰਦਾਜ਼ ਦੇ ਫੈਨਜ਼ ਦੀਵਾਨਾ ਹੋ ਗਏ।
6/7
ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ਮਾ ਸਿਕੰਦਰ ਦੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
7/7
ਇਨ੍ਹਾਂ ਤਸਵੀਰਾਂ 'ਚ ਸ਼ਮਾ ਸਿਕੰਦਰ ਦੀ ਕਰਵੀ ਫਿਗਰ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਸ਼ਮਾ ਸਿਕੰਦਰ ਦਾ ਫਿਗਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ।
Published at : 22 Mar 2024 07:02 PM (IST)