ਮੱਥੇ 'ਤੇ ਤਿਲਕ ਲਾ ਕੇ ਜੇਲ੍ਹ ਤੋਂ ਬਾਹਰ ਨਿਕਲੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ, ਦੋ ਮਹੀਨਿਆਂ ਬਾਅਦ ਪਰਿਵਾਰ ਕੋਲ ਘਰ ਪਹੁੰਚੇ

raj_kundra

1/6
ਅੱਜ ਯਾਨੀ 21 ਸਤੰਬਰ ਨੂੰ ਰਾਜ ਕੁੰਦਰਾ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਦੌਰਾਨ ਰਾਜ ਮੱਥੇ 'ਤੇ ਤਿਲਕ ਲਗਾ ਕੇ ਜੇਲ੍ਹ ਤੋਂ ਬਾਹਰ ਆਉਂਦੇ ਹੋਏ ਨਜ਼ਰ ਆਇਆ। ਵੇਖੋ ਉਨ੍ਹਾਂ ਦੀਆਂ ਤਸਵੀਰਾਂ ...
2/6
ਪਿਛਲੇ ਕੁਝ ਦਿਨਾਂ ਤੋਂ ਰਾਜ ਕੁੰਦਰਾ ਦੀ ਪਤਨੀ ਸ਼ਿਲਪਾ ਸ਼ੈੱਟੀ ਉਨ੍ਹਾਂ ਲਈ ਲਗਾਤਾਰ ਪ੍ਰਾਰਥਨਾ ਕਰ ਰਹੀ ਸੀ।
3/6
ਸ਼ਿਲਪਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਪਹੁੰਚੀ ਸੀ। ਜਦੋਂ ਰਾਜ ਕੁੰਦਰਾ ਅੱਜ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਮੱਥੇ 'ਤੇ ਤਿਲਕ ਲੱਗਿਆ ਹੋਇਆ ਸੀ।
4/6
ਦੱਸ ਦੇਈਏ ਕਿ ਰਾਜ ਨੂੰ ਸੋਮਵਾਰ ਨੂੰ ਮੈਜਿਸਟ੍ਰੇਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਅੱਜ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
5/6
ਕਾਰੋਬਾਰੀ ਰਾਜ ਕੁੰਦਰਾ ਨੂੰ 19 ਜੁਲਾਈ 2021 ਨੂੰ ਮੁੰਬਈ ਪੁਲਿਸ ਦੇ ਪ੍ਰਾਪਰਟੀ ਸੈੱਲ ਨੇ ਪੋਰਨ ਫਿਲਮ ਰੈਕੇਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
6/6
ਰਾਜ ਕੁੰਦਰਾ 'ਤੇ ਪੋਨੋਗ੍ਰਾਫੀ ਫਿਲਮਾਂ ਬਣਾਉਣ, ਇਸ ਨੂੰ ਮੋਬਾਈਲ ਐਪ ਅਤੇ ਓਟੀਟੀ 'ਤੇ ਅਪਲੋਡ ਕਰਨ, ਹਵਾਲਾ ਟ੍ਰਾਂਜੈਕਸ਼ਨਾਂ ਰਾਹੀਂ ਪੈਸਾ ਟ੍ਰਾਂਸਫਰ ਕਰਨ, ਸ਼ੈਲ ਕੰਪਨੀਆਂ ਬਣਾਉਣ ਦੇ ਲਈ ਕਈ ਗੰਭੀਰ ਦੋਸ਼ ਲਗਾਏ ਗਏ ਸਨ।
Sponsored Links by Taboola