ਦਿਲਜੀਤ ਦੀ 'ਹੌਂਸਲਾ ਰੱਖ' ਦਾ ਸ਼ੂਟ ਸ਼ੁਰੂ, ਵੇਖੋ ਤਸਵੀਰਾਂ
Screen_Shot_2021-02-20_at_1109.21_AM
1/8
ਦਿਲਜੀਤ ਦੋਸਾਂਝ ਹੁਣ ਦੁਸ਼ਹਿਰੇ ਤੇ ਕਰਨਗੇ ਸਭ ਦਾ ਮਨੋਰੰਜਨ।
2/8
ਹੌਂਸਲਾ ਰੱਖ ਫਿਲਮ ਦਾ ਸ਼ੂਟ ਕੈਨਡਾ 'ਚ ਸ਼ੁਰੂ ਹੋ ਗਿਆ ਹੈ।
3/8
ਦਿਲਜੀਤ ਅਕਸਰ ਆਪਣੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕਰਦੇ ਹਨ। ਤਸਵੀਰਾਂ ਵਿਚ ਦਿਲਜੀਤ ਨਾਲ ਸੋਨਮ ਤੇ ਸ਼ਿੰਦਾ ਵੀ ਦਿੱਖ ਰਹੇ ਹਨ। ਸ਼ਹਿਨਾਜ਼ 14 ਦਿਨ ਦਾ ਕੋਰੰਟੀਨ ਪੂਰਾ ਹੋਣ ਤੋਂ ਬਾਅਦ ਸ਼ੂਟਿੰਗ ਸ਼ੁਰੂ ਕਰੇਗੀ।
4/8
ਅਦਾਕਾਰ, ਗਾਇਕ, ਗੀਤਕਾਰ, ਟੈਲੀਵਿਜ਼ਨ ਪੇਸ਼ਕਾਰ ਦਿਲਜੀਤ ਦੁਸਾਂਝ ਹੁਣ ਫਿਲਮ ਨਿਰਮਾਤਾ ਵੀ ਬਣ ਗਏ ਹਨ। ਜਦੋਂ ਉਹ ਆਪਣੀ ਪ੍ਰੋਡਕਸ਼ਨ ਕੰਪਨੀ ਸਟੋਰੀ ਟਾਈਮ ਪ੍ਰੋਡਕਸ਼ਨ ਦੀ ਸ਼ੁਰੂਆਤ ਕਰ ਰਹੇ ਹਨ।
5/8
ਫਿਲਮ 15 ਅਕਤੂਬਰ, 2021 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਏਗੀ।
6/8
ਦਿਲਜੀਤ ਦੀ 'ਹੌਂਸਲਾ ਰੱਖ' ਦਾ ਸ਼ੂਟ ਸ਼ੁਰੂ
7/8
ਦਿਲਜੀਤ ਦੀ 'ਹੌਂਸਲਾ ਰੱਖ' ਦਾ ਸ਼ੂਟ ਸ਼ੁਰੂ
8/8
ਦਿਲਜੀਤ ਦੀ 'ਹੌਂਸਲਾ ਰੱਖ' ਦਾ ਸ਼ੂਟ ਸ਼ੁਰੂ
Published at :