ਰੂਪ 'ਚ ਇੰਨੀ ਸਾਦਗੀ, ਸ਼ਰਧਾ ਆਰਿਆ ਦੀਆਂ ਖੂਬਸੂਰਤੀ ਭਰੀਆਂ ਤਸਵੀਰਾਂ ਨੇ ਕੀਲਿਆ ਫੈਨਜ਼ ਦਾ ਦਿਲ
ਸ਼ਰਧਾ ਆਰਿਆ
1/6
ਕੁੰਡਲੀ ਭਾਗਿਆ ਦੀ ਪ੍ਰੀਤਾ ਯਾਨੀ ਸ਼ਰਧਾ ਆਰੀਆ (Shraddha Arya) ਇਨ੍ਹੀਂ ਦਿਨੀਂ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਜ਼ਿੰਦਗੀ 'ਚ ਕਾਫੀ ਚੰਗੇ ਦੌਰ 'ਚ ਹੈ।
2/6
ਇਹੀ ਕਾਰਨ ਹੈ ਕਿ ਉਸ ਦੀ ਖੂਬਸੂਰਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕਿਉਂਕਿ ਸ਼ਰਧਾ ਇਸ ਚੰਗੇ ਪੜਾਅ ਦਾ ਬਹੁਤ ਹੀ ਸ਼ਾਨਦਾਰ ਆਨੰਦ ਲੈ ਰਹੀ ਹੈ। ਇਸ ਦੌਰਾਨ ਸ਼ਰਧਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
3/6
ਦਰਅਸਲ ਸ਼ਰਧਾ ਆਰਿਆ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਵਾਈਟ ਪ੍ਰਿੰਟਿਡ ਲਹਿੰਗਾ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/6
ਹਮੇਸ਼ਾ ਦੀ ਤਰ੍ਹਾਂ ਇਨ੍ਹਾਂ ਤਸਵੀਰਾਂ 'ਚ ਵੀ ਸ਼ਰਧਾ ਬਲਾ ਦੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਹਰ ਐਕਟ ਫੈਨਜ਼ ਦੇ ਦਿਲਾਂ ਨੂੰ ਕੀਲਣ ਲਈ ਕਾਫੀ ਹੈ।
5/6
ਤਾਜ਼ਾ ਤਸਵੀਰਾਂ 'ਚ ਸ਼ਰਧਾ ਆਰੀਆ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਹ ਤਸਵੀਰਾਂ ਕੁੰਡਲੀ ਭਾਗਿਆ ਦੇ ਸੈੱਟ ਤੋਂ ਸ਼ੇਅਰ ਕੀਤੀਆਂ ਹਨ।
6/6
ਅਸਲ 'ਚ ਸ਼ੋਅ 'ਚ ਹੋਲੀ ਦਾ ਐਪੀਸੋਡ ਦਿਖਾਇਆ ਜਾ ਰਿਹਾ ਹੈ, ਅਜਿਹੇ 'ਚ ਪ੍ਰੀਤਾ ਆਪਣੇ ਕਰਨ ਨਾਲ ਹੋਲੀ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ।
Published at : 28 Mar 2022 04:21 PM (IST)