ਵਿਆਹ ਤੋਂ ਬਾਅਦ ਕੁਝ ਇਸ ਤਰੀਕੇ ਨਾਲ ਤਿਆਰ ਹੁੰਦੀ Shraddha Arya, ਸਾੜੀ 'ਚ ਦਿਖਦਾ ਕਾਤਲਾਨਾ ਅੰਦਾਜ਼

ਸ਼ਰਧਾ ਆਰੀਆ

1/8
Shraddha Arya Beautiful Photos: ਟੀਵੀ ਦੀ ਖੂਬਸੂਰਤ ਅਦਾਕਾਰਾ ਸ਼ਰਧਾ ਆਰੀਆ ਜੋ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ ਤੇ ਇਨ੍ਹੀਂ ਦਿਨੀਂ ਕਿਸੇ ਨਾ ਕਿਸੇ ਕਾਰਨ ਕਰਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸੇ ਵਿਚਾਲੇ ਸ਼ਰਧਾ ਦੇ ਸਾੜੀ ਲੁੱਕ ਨੇ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰੱਖੀ ਹੈ।
2/8
ਪਲੇਨ Red Sari 'ਚ ਵੀ Shraddha Arya ਦਾ ਕੋਈ ਜਵਾਬ ਨਹੀਂ। ਨਵੀਂ ਦੁਲਹਨ ਦਾ ਇਹ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ।
3/8
Shardha Aarya ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾੜੀ 'ਚ ਕਿਵੇਂ Modern ਅਤੇ Glamourous ਦਿਖਿਆ ਜਾਵੇ। ਅਜਿਹੇ 'ਚ ਉਹ ਟਵਿਸਟ ਨਾਲ ਸਾੜ੍ਹੀ ਪਹਿਨਦੀ ਹੈ।
4/8
ਵਿਆਹ ਦੇ ਬਾਅਦ ਅਕਸਰ Shraddha Arya ਨੂੰ Red Sari 'ਚ ਦੇਖਿਆ ਜਾ ਰਿਹਾ ਹੈ, ਉਹ ਸਾੜੀ ਨਾਲ Stylish ਬਲਾਊਜ਼ ਪਾ ਕੇ ਬੇਹੱਦ Glamourous ਦਿਖਾਈ ਦਿੰਦੀ ਹੈ।
5/8
ਖੁੱਲ੍ਹੇ ਵਾਲ ਅਤੇ ਘੱਟ ਤੋਂ ਘੱਟ ਮੇਕਅੱਪ 'ਚ ਵੀ Shraddha ਦਾ ਸਟਨਿੰਗ ਲੁੱਕ ਤੁਸੀਂ ਵੀ ਅਪਣਾ ਸਕਦੇ ਹੋ।
6/8
ਖੁੱਲ੍ਹੇ ਵਾਲ ਅਤੇ ਘੱਟ ਤੋਂ ਘੱਟ ਮੇਕਅੱਪ 'ਚ ਵੀ Shraddha ਦਾ ਸਟਨਿੰਗ ਲੁੱਕ ਤੁਸੀਂ ਵੀ ਅਪਣਾ ਸਕਦੇ ਹੋ।
7/8
ਬਲੈਕ ਸਾੜ੍ਹੀ 'ਚ ਸ਼ਰਧਾ ਆਰੀਆ ਦਾ ਕੋਈ ਜਵਾਬ ਨਹੀਂ ਹੈ। ਸ਼ਰਧਾ ਦੇ ਇਸ ਲੁੱਕ ਨੂੰ ਲੈ ਕੇ ਕੋਈ ਵੀ ਨਵੀਂ ਦੁਲਹਨ ਆਪਣੇ ਸਹੁਰੇ ਘਰ Stunning ਲੱਗ ਸਕਦੀ ਹੈ।
8/8
ਇੰਨਾ ਹੀ ਨਹੀਂ ਸ਼ਰਧਾ ਆਰੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾੜ੍ਹੀ 'ਚ ਪੋਜ਼ ਕਿਵੇਂ ਦੇਣਾ ਹੈ।
Sponsored Links by Taboola